ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ, ਜ਼ੁਲਮ ਤੇ ਤਸ਼ੱਦਦ ਵਿਰੁੱਧ, ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਸਾਹਿਬਜ਼ਾਦਾ ਅਜੀਤ ਸਿੰਘ (26 ਜਨਵਰੀ 1687 – 7 ਦਸੰਬਰ 1705), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। ਸਾਹਿਬਜ਼ਾboutsikhs.com/sikh-martyrs/sikh-martyrs-sahibzada-ajit-singh-ji-amp-jujhar-singh-ji | title=ਸਾਹਿਬਜਾਂਦਾ ਅਜੀਤ ਸਿੰਘ ਜੀ | publisher=allaboutsikhs.com | date=01 ਨਵੰਬਰ 2012 | accessdate=ਨਵੰਬਰ 01, 2012}}</ref>। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਲਿਓਨਿਦ ਇਲੀਚ ਬ੍ਰੈਜ਼ਨੇਵ (; ਰੂਸੀ: Леони́д Ильи́ч Бре́жнев; IPA: [lʲɪɐˈnʲid ɪˈlʲjitɕ ˈbrʲɛʐnʲɪf] ( ਸੁਣੋ)ਰੂਸੀ: Леони́д Ильи́ч Бре́жнев; IPA: [lʲɪɐˈnʲid ɪˈlʲjitɕ ˈbrʲɛʐnʲɪf] ( ਸੁਣੋ); Ukrainian: Леоні́д Іллі́ч Бре́жнєв, 19 ਦਸੰਬਰ 1906 (O. S. 6 ਦਸੰਬਰ) – 10 ਨਵੰਬਰ 1982) ਇੱਕ ਸੋਵੀਅਤ ਸਿਆਸਤਦਾਨ ਸੀ, ਜਿਸਨੇ ਸੋਵੀਅਤ ਯੂਨੀਅਨ ਦੀ 1964 ਤੋਂ 1982 ਤਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਪੀ.ਯੂ.) ਦੀ ਕੇਂਦਰੀ ਕਮੇਟੀ (ਸੀਸੀ) ਦੇ ਜਨਰਲ ਸਕੱਤਰ ਦੇ ਰੂਪ ਵਿਚ ਅਗਵਾਈ ਕੀਤੀ, ਜੋ 1982 ਵਿਚ ਆਪਣੀ ਮੌਤ ਹੋਣ ਤਕ ਦੇਸ਼ ਦਾ ਮੁਖੀ ਰਿਹਾ। ਜਨਰਲ ਸਕੱਤਰ ਦੇ ਤੌਰ ਤੇ ਉਸ ਦੀ 18 ਸਾਲ ਦੀ ਅਵਧੀ ਜੋਸਫ ਸਟਾਲਿਨ ਨਾਲੋਂ ਦੂਜੇ ਸਥਾਨ ਤੇ ਸੀ। ਬ੍ਰੈਜ਼ਨੇਵ ਦੇ ਸ਼ਾਸਨ ਦੇ ਦੌਰਾਨ, ਖ਼ਾਸ ਕਰ ਸੋਵੀਅਤ ਯੂਨੀਅਨ ਦੀ ਸੈਨਾ ਦੇ ਵਿਸਥਾਰ ਦੇ ਕਾਰਨ, ਸੋਵੀਅਤ ਯੂਨੀਅਨ ਦਾ ਵਿਸ਼ਵ ਪ੍ਰਭਾਵ ਹੌਲੀ ਹੌਲੀ ਵਧ ਗਿਆ। ਉਸ ਦਾ ਕਾਰਜਕਾਲ ਸੋਵੀਅਤ ਯੂਨੀਅਨ ਵਿਚ ਆਰਥਿਕ ਅਤੇ ਸਮਾਜਿਕ ਖੜੋਤ ਦੇ ਦੌਰ ਦੀ ਸ਼ੁਰੂਆਤ ਦਾ ਵੀ ਲਖਾਇਕ ਸੀ।
ਬੇਈ ਦਾਓ (ਸਰਲ ਚੀਨੀ: 北岛; ਰਿਵਾਇਤੀ ਚੀਨੀ: 北島; ਪਿਨਯਿਨ: Běi Dǎo; literally "ਉੱਤਰੀ ਟਾਪੂ", ਜਨਮ 2 ਅਗਸਤ 1949) ਚੀਨੀ ਕਵੀ ਝਾਓ ਝੇਂਕਾਈ (S: 赵振开, T: 趙振開, P: Zhào Zhènkāi) ਦਾ ਕਲਮੀ ਨਾਮ ਹੈ। ਉਸ ਦਾ ਜਨਮ ਬੀਜਿੰਗ ਵਿੱਚ ਹੋਇਆ ਸੀ। ਉਸਨੇ ਉੱਤਰ ਤੋਂ ਹੋਣ ਕਰ ਕੇ ਅਤੇ ਇਕੱਲ-ਪਸੰਦ ਤਬੀਅਤ ਦਾ ਮਾਲਕ ਹੋਣ ਕਰ ਕੇ ਆਪਣਾ ਕਲਮੀ ਨਾਮ ਬੇਈ ਦਾਓ ਚੁਣਿਆ। ਬੇਈ ਦਾਓ ਸੱਭਿਆਚਾਰਕ ਇਨਕਲਾਬ ਦੀਆਂ ਪਾਬੰਦੀਆਂ ਦੇ ਖਿਲਾਫ਼ ਪ੍ਰਤੀਕਰਮ ਪ੍ਰਗਟ ਕਰਨ ਵਾਲੇ ਚੀਨੀ ਸ਼ਾਇਰਾਂ ਦੇ ਗਰੁੱਪ, ਮਿਸਟੀ ਪੋਇਟਸ ਦੇ ਸਭ ਤੋਂ ਨਾਮੀ ਪ੍ਰਤੀਨਿਧ ਮੰਨੇ ਜਾਂਦੇ ਹਨ।
ਗੁਰੂ ਨਾਨਕ ਦੇਵ ਜੀ (ਜੂਲੀਅਨ ਕਲੰਡਰ ਮੁਤਾਬਿਕ 15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿੱਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿੱਚ ਨਹੀਂ, ਚੜ੍ਹਦੀ ਕਲਾ ਵਿੱਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ। ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ਰਾਜੇ ਸੀਂਹ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ। ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇੱਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ?
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਵਿਚਾਰਧਾਰਾ (ਅੰਗਰੇਜ਼ੀ:ਆਈਡੀਆਲੋਜੀ), ਸਮਾਜਕ ਰਾਜਨੀਤਕ ਦਰਸ਼ਨ ਵਿੱਚ ਰਾਜਨੀਤਕ, ਕਾਨੂੰਨੀ, ਨੈਤਿਕ, ਸੁਹਜਾਤਮਕ, ਧਾਰਮਿਕ ਅਤੇ ਦਾਰਸ਼ਨਕ ਵਿਚਾਰਾਂ ਦਾ ਇੱਕ ਸੈੱਟ ਹੁੰਦਾ ਹੈ ਜਿਸ ਦੇ ਅਨੁਸਾਰ ਬੰਦੇ ਦੇ ਟੀਚੇ, ਆਸੇ ਅਤੇ ਸਰਗਰਮੀਆਂ ਰੂਪ ਧਾਰਦੀਆਂ ਹਨ। ਵਿਚਾਰਧਾਰਾ ਦਾ ਇੱਕ ਆਮ ਅਰਥ ਰਾਜਨੀਤਕ ਸਿੱਧਾਂਤ ਵਜੋਂ ਕਿਸੇ ਸਮਾਜ ਜਾਂ ਸਮੂਹ ਵਿੱਚ ਪ੍ਰਚੱਲਤ ਉਨ੍ਹਾਂ ਵਿਚਾਰਾਂ ਦਾ ਸਮੁੱਚ ਹੁੰਦਾ ਹੈ ਜਿਹਨਾਂ ਦੇ ਆਧਾਰ ਉੱਤੇ ਉਹ ਕਿਸੇ ਸਮਾਜਕ, ਆਰਥਕ ਅਤੇ ਰਾਜਨੀਤਕ ਸੰਗਠਨ ਵਿਸ਼ੇਸ਼ ਨੂੰ ਉਚਿਤ ਜਾਂ ਅਣ-ਉਚਿਤ ਠਹਰਾਉਂਦਾ ਹੈ।
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) ੨੮ ਜੁਲਾਈ 1914 ਤੋਂ ੧੧ ਨਵੰਬਰ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ (ਜਰਮਨੀ, ਅਸਟਰੀਆ-ਹੰਗਰੀ ਅਤੇ ਇਟਲੀ) ਅਤੇ ਟਰਿਪਲ ਏਨਟਟੇ (ਫਰਾਂਸ, ਰੂਸ ਅਤੇ ਬਰਤਾਨੀਆ) । ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ । ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।ਸੰਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip) (ਇੱਕ ਸਰਬਿਆ ਨੈਸ਼ਨਲਿਸਟ ਗਰੁਪ ਦਾ ਆਦਮੀ) ਨੇ ਆਸਟ੍ਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ (Archduke Franz Ferdinand) ਦਾ ਕਤਲ ਕਰ ਦਿੱਤਾ । ਇਸ ਲਈ ਆਸਟਰੀਆ ਅਤੇ ਹੰਗਰੀ ਦੇ ਮੰਤਰੀਆਂ ਅਤੇ ਜਰਨੈਲਾਂ ਨੇ ਆਸਟਰੀਆ ਅਤੇ ਹੰਗਰੀ ਦੇ ਰਾਜੇ ਨੂੰ ਸਰਬੀਆ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਯੂਰਪ ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੂਜਾ ਦੀ ਮਦਦ ਕਰਨਗੇ), ਇਸ ਘਟਨਾ ਕਾਰਣ ਪੂਰਾ ਯੂਰਪ ਜਲਦੀ ਹੀ ਲੜਾਈ ਵਿੱਚ ਕੁੱਦ ਗਿਆ ਅਤੇ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਹੋਣ ਕਾਰਨ ਇਹ ਪੂਰੀ ਦੁਨੀਆਂ ਵਿੱਚ ਫੈਲ ਗਿਆ।
ਅੰਗਰੇਜ਼ੀ ਜਾਂ ਅੰਗਰੇਜੀ (English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਪੀਡਰੋ ਆਲਮੋਦੋਵਾਰ ਕਬਾਲੇਰੋ (ਸਪੇਨੀ ਉਚਾਰਨ: [ˈpeðɾo almoˈðoβar kaβaˈʝeɾo]; ਜਨਮ 25 ਸਤੰਬਰ 1949), ਜੀਸਨੂੰ ਪੇਸ਼ੇਵਰ ਤੌਰ 'ਤੇ ਪੀਡਰੋ ਆਲਮੋਦੋਵਾਰ ਕਿਹਾ ਜਾਂਦਾ ਹੈ, ਇੱਕ ਸਪੇਨੀ ਫ਼ਿਲਮਕਾਰ, ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਇੱਕ ਸਾਬਕਾ ਅਦਾਕਾਰ ਹੈ। ਇੱਕ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਦੇ ਤੌਰ 'ਤੇ ਉਹ ਲਾ ਮੋਵੀਦਾ ਮਾਦਰੀਲੀਨਾ ਦੇ ਅੰਦੋਲਨ ਦੇ ਸਮੇਂ ਮਸ਼ਹੂਰ ਹੋਇਆ, ਜਿਹੜਾ ਕਿ ਇੱਕ ਸੱਭਿਆਚਾਰਕ ਪੁਨਰ-ਜਾਗਰਣ ਸੀ, ਜਿਸ ਦੇ ਨਤੀਜੇ ਵੱਜੋਂ ਤਾਨਾਸ਼ਾਹ ਫ਼ਰਾਂਸਿਸਕੋ ਫ਼ਰੈਂਕੋ ਦੀ ਮੌਤ ਹੋਈ ਸੀ। ਉਸਦੀਆਂ ਪਹਿਲੀਆਂ ਕੁਝ ਫ਼ਿਲਮਾਂ ਨੇ ਉਸ ਸਮੇਂ ਦੀ ਸੈਕਸ ਅਤੇ ਰਾਜਨੀਤਿਕ ਤੌਰ 'ਤੇ ਆਜ਼ਾਦੀ ਨੂੰ ਪੇਸ਼ ਕੀਤਾ ਹੈ। 1986 ਵਿੱਚ ਉਸਨੇ ਆਪਣੇ ਛੋਟੇ ਭਰਾ ਅਗਸਤੀਨ ਆਲਮੋਦੋਵਾਰ ਨਾਲ ਮਿਲ ਕੇ ਆਪਣੀ ਇੱਕ ਨਿੱਜੀ ਨਿਰਮਾਣ ਕੰਪਨੀ ਐਲ ਡੇਸੀਓ ਦੀ ਨੀਂਹ ਰੱਖੀ। ਲਾਅ ਔਫ਼ ਡਿਜ਼ਾਇਰ (1987) ਤੋਂ ਉਸਦੀ ਹਰੇਕ ਫ਼ਿਲਮ ਦਾ ਇਸੇ ਕੰਪਨੀ ਦੇ ਅਧੀਨ ਨਿਰਮਾਣ ਕੀਤਾ ਗਿਆ ਸੀ। ਆਲਮੋਦੋਵਾਰ ਨੂੰ ਅੰਤਰਰਾਸ਼ਟਰੀ ਮਾਨਤਾ ਉਸਦੀ ਬਲੈਕ ਕੌਮੇਡੀ ਡਰਾਮਾ ਫ਼ਿਲਮ ਵੂਮਨ ਔਨ ਦ ਵਰਜ ਔਫ਼ ਨਰਵਸ ਬਰੇਕਡਾਊਨ (1998) (Women on the Verge of a Nervous Breakdown) ਨਾਲ ਮਿਲੀ, ਜਿਸ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ ਦੀ ਸ਼੍ਰੇਣੀ ਵਿੱਚ ਅਕਾਦਮੀ ਅਵਾਰਡ ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਇਸ ਪਿੱਛੋਂ ਉਸਨੂੰ ਉਸਦੀਆਂ ਅਗਲੀਆਂ ਫ਼ਿਲਮਾਂ ਜਿਹਨਾਂ ਵਿੱਚ ਰੋਮਾਂਟਿਕ ਡਰਾਮਾ ਫ਼ਿਲਮ ਟਾਈ ਮੀ ਅਪ!
ਹਿੰਦ-ਆਰੀਆ ਭਾਸ਼ਾਵਾਂ ਹਿੰਦ-ਯੂਰਪੀ ਭਾਸ਼ਾਵਾਂ ਦੀ ਹਿੰਦ-ਈਰਾਨੀ ਸ਼ਾਖਾ ਦੀ ਇੱਕ ਉਪਸ਼ਾਖਾ ਹਨ, ਜਿਸਨੂੰ ਇੰਡਿਕ ਉਪਸ਼ਾਖਾ ਵੀ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਜਨਮੀਆਂ ਹਨ। ਹਿੰਦ-ਆਰੀਆ ਵਿੱਚ ਆਦਿ - ਹਿੰਦ-ਯੂਰਪੀ ਭਾਸ਼ਾ ਦੇ ਘ, ਧ ਅਤੇ ਫ ਵਰਗੇ ਵਿਅੰਜਨ ਸੁਰਖਿਅਤ ਹਨ, ਜੋ ਹੋਰ ਸ਼ਾਖਾਵਾਂ ਵਿੱਚ ਲੁਪਤ ਹੋ ਗਏ ਹਨ। ਇਸ ਸਮੂਹ ਵਿੱਚ ਇਹ ਭਾਸ਼ਾਵਾਂ ਆਉਂਦੀਆਂ ਹਨ: ਸੰਸਕ੍ਰਿਤ, ਹਿੰਦੀ, ਉਰਦੂ, ਬੰਗਲਾ, ਕਸ਼ਮੀਰੀ, ਸਿੰਧੀ, ਪੰਜਾਬੀ, ਨੇਪਾਲੀ, ਰੋਮਾਨੀ, ਅਸਾਮੀ, ਗੁਜਰਾਤੀ, ਮਰਾਠੀ, ਆਦਿ।
ਬੋਸਨੀਆ ਅਤੇ ਹਰਜ਼ੇਗੋਵੀਨਾ (ਲਾਤੀਨੀ: Bosna i Hercegovina ; ਸਰਬੀਆਈ ਸਿਰੀਲਿਕ: Босна и Херцеговина) ਦੱਖਣ-ਪੂਰਬੀ ਯੁਰਪ ਵਿੱਚ ਬਾਲਕਨ ਪਰਾਇਦੀਪ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦੇ ਉੱਤਰ, ਪੱਛਮ ਅਤੇ ਦੱਖਣ ਵੱਲ ਕਰੋਏਸ਼ੀਆ, ਪੂਰਬ ਵੱਲ ਸਰਬੀਆ ਅਤੇ ਦੱਖਣ ਵੱਲ ਮੋਂਟੇਨੇਗਰੋ ਸਥਿਤ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਲਗਭਗ ਘਿਰਿਆ ਹੋਇਆ ਦੇਸ਼ ਹੈ, ਸਿਰਫ਼ ਏਡਰਿਆਟਿਕ ਸਾਗਰ ਨਾਲ਼ ਲੱਗਦੀ 26 ਕਿਲੋਮੀਟਰ ਲੰਮੀ ਤਟਰੇਖਾ ਨੂੰ ਛੱਡਕੇ, ਜਿਸ ਦੇ ਮੱਧ ਵਿੱਚ ਨਿਊਮ ਸ਼ਹਿਰ ਸਥਿਤ ਹੈ। ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਮੱਧ-ਦੱਖਣੀ ਹਿੱਸਾ ਪਹਾੜੀ, ਉੱਤਰ-ਪੱਛਮੀ ਹਿੱਸਾ ਪਹਾੜੀ, ਉੱਤਰ-ਪੂਰਬੀ ਹਿੱਸਾ ਮੈਦਾਨੀ ਹੈ। ਮੁਲਕ ਦੇ ਵੱਡੇ ਹਿੱਸੇ ਬੋਸਨੀਆ ਵਿੱਚ ਮੱਧ-ਮਹਾਂਦੀਪੀ ਜਲਵਾਯੂ ਹੈ ਜਿੱਥੇ ਗਰਮ ਗਰਮੀ ਅਤੇ ਸਰਦੀ, ਬਰਫ਼ੀਲੀ ਸਰਦੀਆਂ ਹੁੰਦੀਆਂ ਹਨ। ਦੇਸ਼ ਦੇ ਦੱਖਣੀ ਸਿਰੇ ਉੱਤੇ ਸਥਿਤ ਛੋਟਾ ਹਰਜ਼ੇਗੋਵੀਨਾ ਭੂ-ਮੱਧ ਸਾਗਰੀ ਜਲਵਾਯੂ ਵਾਲਾ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਕੁਦਰਤੀ ਸੰਸਾਧਨਾਂ ਦੇ ਬਹੁਤ ਜ਼ਿਆਦਾ ਪ੍ਰਚੁਰ ਮਾਤਰਾ ਵਿੱਚ ਹਨ। ਇਹਦੀ ਰਾਜਧਾਨੀ ਸਾਰਾਯੇਵੋ ਹੈ।
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਰੂਸੀ: Коммунистическая партия Советского Союза, Kommunisticheskaya partiya Sovetskogo Soyuza; short: КПСС, KPSS) ਸੋਵੀਅਤ ਯੂਨੀਅਨ ਦੀ ਇੱਕੋ ਇੱਕ ਕਾਨੂੰਨੀ, ਹੁਕਮਰਾਨ ਪਾਰਟੀ ਸੀ। ਇਹ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਹੁੰਦੀ ਸੀ। ਇਹ ਪਾਰਟੀ 1912 ਵਿੱਚ ਬੋਲਸ਼ੇਵਿਕਾਂ (ਰੂਸੀ ਸੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ ਦੇ ਬਹੁਮਤ ਧੜੇ) ਨੇ ਬਣਾਈ ਸੀ। ਬੋਲਸ਼ੇਵਿਕ ਇੱਕ ਇਨਕਲਾਬੀ ਗਰੁੱਪ ਸੀ ਜਿਸਦਾ ਆਗੂ ਵਲਾਦੀਮੀਰ ਲੈਨਿਨ ਸੀ। ਇਸ ਪਾਰਟੀ ਨੇ 1917 ਵਿੱਚ ਅਕਤੂਬਰ ਇਨਕਲਾਬ ਦੇ ਬਾਅਦ ਸੱਤਾ ਹਥਿਆ ਲਈ ਸੀ। ਪਾਰਟੀ ਦੇ 29 ਅਗਸਤ 1991 ਨੂੰ ਭੰਗ ਕਰ ਦਿੱਤਾ ਗਿਆ ਸੀ।
ਵਿਲਾਰਡ ਕੈਰੋਲ "ਵਿਲ" ਸਮਿਥ, ਜੂਨੀਅਰ (25 ਸਤੰਬਰ 1968) ਇੱਕ ਅਮਰੀਕੀ ਅਭਿਨੇਤਾ, ਨਿਰਮਾਤਾ ਅਤੇ ਰੈਪਰ ਹੈ। ਅਪਰੈਲ 2007 ਵਿੱਚ ਨਿਊਜ਼ਵੀਕ ਨੇ ਇਸਨੂੰ ਹਾਲੀਵੁੱਡ ਦਾ ਸਭ ਤੋਂ ਜ਼ਬਰਦਸਤ ਅਭਿਨੇਤਾ ਕਿਹਾ। ਸਮਿਥ ਦਾ ਨਾਂ ਚਾਰ ਗੋਲਡਨ ਗਲੋਬ ਪੁਰਸਕਾਰ, ਦੋ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਅਤੇ ਉਸਨੂੰ ਚਾਰ ਗ੍ਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਮਿਥ ਦਾ ਜਨਮ 25 ਸਤੰਬਰ, 1968 ਨੂੰ ਫਿਲਡੇਲ੍ਫਿਯਾ, ਪੈਨਸਿਲਵੇਨੀਆ ਵਿੱਚ, ਇੱਕ ਫਿਲਡੇਲ੍ਫਿਯਾ ਸਕੂਲ ਬੋਰਡ ਦੇ ਪ੍ਰਬੰਧਕ ਕੈਰੋਲੀਨ (ਨੀ ਬ੍ਰਾਈਟ) ਅਤੇ ਵਿਲਾਰਡ ਕੈਰਲ ਸਮਿੱਥ ਸੀਨੀਅਰ, ਸੰਯੁਕਤ ਰਾਜ ਦੇ ਏਅਰ ਫੋਰਸ ਦੇ ਤਜਰਬੇਕਾਰ ਅਤੇ ਫਰਿੱਜ ਇੰਜੀਨੀਅਰ ਵਿੱਚ ਹੋਇਆ ਸੀ। ਉਹ ਵੈਸਟ ਫਿਲਡੇਲਫਿਆ ਦੇ ਵਿਨਫੀਲਡ ਗੁਆਂ. ਵਿੱਚ ਵੱਡਾ ਹੋਇਆ ਅਤੇ ਵੱਡਾ ਹੋਇਆ ਬੈਪਟਿਸਟ. ਉਸਦੀ ਇੱਕ ਵੱਡੀ ਭੈਣ ਪਾਮੇਲਾ ਅਤੇ ਦੋ ਛੋਟੇ ਭੈਣ-ਭਰਾ, ਜੁੜਵਾਂ ਹੈਰੀ ਅਤੇ ਏਲੇਨ ਹੈ.
ਜਸਟਿਨ ਡ੍ਰੂ ਬੀਬਰ (English: Justin Drew Bieber, ਜਨਮ 1 ਮਾਰਚ 1994) ਇੱਕ ਕੈਨੇਡੀਆਈ ਪੌਪ/ਆਰ ਅਤੇ ਬੀ ਗਾਇਕ, ਗੀਤਕਾਰ ਅਤੇ ਅਭਿਨੇਤਾ ਹੈ। ਬੀਬਰ ਨੂੰ ਸਕੂਟਰ ਬ੍ਰਾਊਨ ਨੇ 2008 ਵਿੱਚ ਖੋਜ ਕਢਿਆ ਸੀ ਜਿਹਨਾਂ ਨੇ ਉਹ ਦੇ ਵੀਡੀਓ ਯੂਟਿਊਬ ਉੱਤੇ ਦੇਖਿਆ ਅਤੇ ਅੱਗੇ ਚੱਲਕੇ ਉਸ ਦੇ ਮੈਨੇਜਰ ਬੰਨ ਗਏ। ਬ੍ਰਾਊਨ ਨੇ ਉਹ ਦੀ ਮੁਲਾਕਾਤ ਅਸ਼ਰ ਨਾਲ ਅਟਲਾਂਟਾ, ਜੋਰਜੀਆ ਵਿੱਚ ਕਰਵਾਈ ਅਤੇ ਬੀਬਰ ਨੂੰ ਛੇਤੀ ਹੀ ਰੇਮੰਡ ਬ੍ਰਾਊਨ ਮੀਡੀਆ ਸਮੂਹ ਵਿੱਚ ਸ਼ਾਮਿਲ ਕਰ ਲਿਆ ਗਿਆ ਜੋ ਅਸ਼ਰ ਅਤੇ ਬ੍ਰਾਊਨ ਦਾ ਸਮੂਹ ਹੈ। ਬਾਆਦ ਤੋਂ ਬੀਬਰ ਨੂੰ ਆਇਲੈਂਡ ਰਿਕਾਰਡਸ ਨੇ ਸਾਇਨ ਕਰ ਲਿਆ ਜੋ ਏਲ ਏ ਰੀਡ ਦੀ ਸੰਪੱਤੀ ਹੈ। ਬੀਬਰ ਦਾ ਪਹਿਲਾ ਗੀਤ "ਵਨ ਟਾਈਮ" 2009 ਵਿੱਚ ਰਿਲੀਜ ਕੀਤਾ ਗਿਆ ਅਤੇ ਇਹ ਕੈਨੇਡਾ ਦੇ ਸਿਖਰ ਦਸ ਗੀਤਾਂ ਵਿੱਚੋਂ ਆਇਆਂ। ਉਹ ਦਾ ਪਹਿਲਾ ਅਲਬਮ "ਮਾਈ ਵਰਲਡ", ਜਿਸ ਨੂੰ ਨਵਁਬਰ 2009 ਵਿੱਚ ਰਿਲੀਜ ਕੀਤਾ ਗਿਆ, ਜਲਦ ਹੀ ਅਮਰੀਕਾ ਵਿੱਚ ਪਲੈਟਿਨਮ ਪ੍ਰਾਣਿਤ ਰਿਹਾ। ਉਹ ਪਹਿਲੇ ਕਲਾਕਾਰ ਬੰਨ ਗਏ ਜਿਸਦੇ ਸੱਤਾਂ ਗਾਨੇ ਬਿਲਬਾਰਡ ਹੌਟ 100 ਦੀ ਸੂਚੀ ਵਿੱਚ ਸ਼ਾਮਿਲ ਸਨ।ਬੀਬਰ ਦਾ ਪਹਿਲਾ ਪੂਰਾ ਸਟੂਡੀਓ ਅਲਬਮ "ਮਾਈ ਵਰਲਡ 2.0" ਮਾਰਚ 2010 ਵਿੱਚ ਰਿਲੀਜ ਕੀਤਾ ਗਿਆ। ਇਹ ਕਈ ਮੁਲਕਾਂ ਵਿੱਚ ਸਿਖਰ ਦਸ ਥਾਂਵਾਂ ਵਿੱਚ ਅਤੇ ਅਮਰੀਕਾ ਵਿੱਚ ਪਲੈਟਿਨਮ ਪ੍ਰਮਾਣਿਤ ਰਿਹਾ। ਇਸ ਦੇ ਵਿੱਚ ਵਿਸ਼ਵਭਰ ਦਾ ਸਿਖਰ-ਦਸ ਗੀਤ "ਬੈਬੀ" ਸ਼ਾਮਿਲ ਸੀ। "ਬੈਬੀ" ਦਾ ਮਿਊਜਿਕ ਵੀਡੀਓ ਯੂਟਿਊਬ ਉੱਤੇ ਹੁਣ ਤੱਕ ਚਰਚਾ ਦਾ ਵਿਸ਼ਾ ਅਤੇ ਸਭ ਤੋਂ ਜਿਆਦਾ ਦੇਖੀ ਗਈ ਵੀਡੀਓਆਂ ਵਿੱਚੋਂ ਇੱਕ ਹੈ।
ਤਙ ਸ਼ਿਆਉਫਿਙ (ਸਰਲ ਚੀਨੀ 邓小平, ਰਵਾਇਤੀ ਚੀਨੀ 鄧小平, ਪਿਨਯਿਨ dèng xiǎopíng, [tɤŋ˥˩ ɕjɑʊ˩ pʰiŋ˧˥] ( ਸੁਣੋ)) ਪੰਜਾਬੀ 'ਚ ਲਿਖਣ ਦੇ ਹੋਰ ਤਰੀਕੇ ਦੰਗ/ਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997) ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ਕੇ 1992 ਵਿੱਚ ਕਾਰਜ-ਤਿਆਗ ਤੱਕ ਚੀਨ ਦਾ ਆਗੂ ਸੀ। ਮਾਉ ਤਸਿਤੌਙ ਦੀ ਮੌਤ ਮਗਰੋਂ ਤਙ ਨੇ ਚੀਨ ਨੂੰ ਦੂਰਗਾਮੀ ਬਜ਼ਾਰੀ ਅਰਥਚਾਰੇ ਦੇ ਸੁਧਾਰਾਂ ਰਾਹੀਂ ਨਵੀਆਂ ਮੰਜ਼ਲਾਂ ਤੱਕ ਪੁਚਾਇਆ।
2010 ਵਿੱਚ ਖੇਡਿਆ ਗਿਆ ਫੀਫਾ ਵਿਸ਼ਵ ਕੱਪ 19ਵਾਂ ਫੀਫਾ ਵਿਸ਼ਵ ਕੱਪ ਸੀ ਜੋ ਮਰਦਾਂ ਦੀ ਫੁੱਟਬਾਲ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਇਹ 11 ਜੂਨ ਤੋਂ ਲੈਕੇ 11 ਜੁਲਾਈ ਤੱਕ ਚੱਲਿਆ ਸੀ। ਇਸ ਟੂਰਨਾਮੈਂਟ ਦੇ ਨਾਲ ਦੱਖਣੀ ਅਫਰੀਕਾ ਅਜਿਹਾ ਪਹਿਲਾ ਅਫਰੀਕੀ ਦੇਸ਼ ਬਣਿਆ ਜਿਸਨੇ ਫੀਫਾ ਵਿਸ਼ਵ ਕੱਪ ਕੀ ਮੇਜ਼ਬਾਨੀ ਕੀਤੀ ਹੋਵੇ। ਇਹ ਟੂਰਨਾਮੈਂਟ ਦੇਸ਼ ਦੇ 9 ਸ਼ਹਿਰਾਂ ਵਿੱਚ 10 ਸਟੇਡੀਅਮਾਂ ਵਿੱਚ ਖੇਡਿਆ ਗਿਆ ਅਤੇ ਆਖਰੀ ਮੈਚ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਿਸਬਰਗ ਦੇ ਸਟੇਡੀਅਮ ਸਾਕਰ ਸਿਟੀ ਵਿੱਚ ਖੇਡਿਆ ਗਿਆ ਸੀ। ਦੱਖਣੀ ਅਫਰੀਕਾ-2010 ਸੰਸਾਰ ਫੁਟਬਾਲ ਕੱਪ ’ਚ ਜਿਥੇ ਸਪੇਨ ਨੇ ਪਹਿਲੀ ਵਾਰ ਵਿਸ਼ਵ ਫੁਟਬਾਲ ਚੈਂਪੀਅਨਸ਼ਿਪ ਜਿੱਤੀ ਉਥੇ ਸਟਰਾਈਕਰ ਡੇਵਿਡ ਵਿੱਲਾ, ਜਰਮਨ ਦੇ ਥੋਮਸ ਮੂਲਰ ਤੇ ਉਰੂਗੁਏ ਦੇ ਕਪਤਾਨ ਡਿਆਗੋ ਫੋਰਲਾਨ ਨਾਲ ਪੰਜ ਗੋਲ ਦਾਗਣ ਸਦਕਾ ਸਾਂਝੇ ਰੂਪ ’ਚ ‘ਸਰਵੋਤਮ ਸਕੋਰਰ’ ਨਾਮਜ਼ਦ ਹੋਇਆ। ਵਿੱਲਾ ਨੂੰ ‘ਫੀਫਾ ਦੀ ਵਿਸ਼ਵ ਕੱਪ ਆਲ ਸਟਾਰ ਫੁਟਬਾਲ ਟੀਮ’ ਲਈ ਵੀ ਚੁਣਿਆ ਗਿਆ। 2010 ਦੇ ਵਿਸ਼ਵ ਫੁਟਬਾਲ ਕੱਪ ’ਚ ਭਾਵੇਂ ਸੈਮੀਫਾਈਨਲ ਹਾਲੈਂਡ ਦੇ ਡੱਚ ਖਿਡਾਰੀਆਂ ਤੋਂ ਹਾਰਨ ਸਦਕਾ ਜਰਮਨ ਟੀਮ ਦੇ ਹੱਥ ਤਾਂਬੇ ਦਾ ਮੈਡਲ ਲੱਗਿਆ ਪਰ ਆਪਣੀ ਚੁੰਬਕੀ ਖੇਡ ਨਾਲ ਫੁਟਬਾਲ ਪ੍ਰੇਮੀਆਂ ਦਾ ਮਨ ਜਿੱਤਣ ਵਾਲੇ ਥੋਮਸ ਮੂਲਰ ਦੀ ਫੁਟਬਾਲ ਦੀ ਗੱਲ ਚਹੁੰ ਕੂੰਟਾਂ ’ਚ ਚੱਲਣ ਦਾ ਸਬੱਬ ਜ਼ਰੂਰ ਬਣੀ।
ਕੌਮਾਂਤਰੀ ਸੰਸਕ੍ਰਿਤ ਲਿਪੀਅੰਤਰਨ ਵਰਨਮਾਲਾ
ਅੰਤਰਰਾਸ਼ਟਰੀ ਸੰਸਕ੍ਰਿਤ ਲਿਪੀਅੰਤਰਨ ਵਰਣਮਾਲਾ (ਅੰਗਰੇਜ਼ੀ:।AST -।nternational Alphabet of Sanskrit Transliteration) ਇੱਕ ਹਰਮਨਪਿਆਰੀ ਲਿਪੀਅੰਤਰਨ ਸਕੀਮ ਹੈ ਜੋ ਕਿ ਇੰਡਿਕ ਲਿਪੀਆਂ ਦੇ ਹਾਨੀਰਹਿਤ ਰੋਮਨਕਰਨ ਹੇਤੁ ਵਰਤੀ ਜਾਂਦੀ ਹੈ। ਇਸ ਦਾ ਪ੍ਰਯੋਗ ਕੀਤਾ ਪਾਲੀ, ਪ੍ਰਕਿਰਤਾਂ ਅਤੇ ਅਪਭ੍ਰੰਸ਼ਾਂ ਦੇ ਰੋਮਨਕਰਨ ਲਈ ਵੀ ਕੀਤਾ ਜਾਂਦਾ ਹੈ।
ਦ ਸਿਮਪਸਨਸ ਇੱਕ ਅਮਰੀਕੀ ਐਨੀਮੇਟਡ ਸਿਟਕਾਮ ਹੈ ਜੋ ਫੌਕਸ ਬ੍ਰੌਡਕਾਸਟਿੰਗ ਕੰਪਨੀ ਲਈ ਮੈਟ ਗ੍ਰੋਨਿੰਗ ਦੁਆਰਾ ਬਣਾਇਆ ਗਿਆ ਹੈ। ਇਹ ਲੜੀ ਅਮਰੀਕੀ ਜੀਵਨ ਦਾ ਇੱਕ ਵਿਅੰਗਮਈ ਚਿੱਤਰਣ ਹੈ, ਜਿਸਨੂੰ ਸਿਮਪਸਨਸ ਪਰਿਵਾਰ ਦੁਆਰਾ ਦਰਸਾਇਆ ਗਿਆ ਹੈ, ਜਿਸ ਵਿੱਚ ਹੋਮਰ, ਮਾਰਜ, ਬਾਰਟ, ਲੀਸਾ ਅਤੇ ਮੈਗੀ ਸ਼ਾਮਲ ਹਨ। ਇਹ ਸ਼ੋਅ ਸਪਰਿੰਗਫੀਲਡ ਦੇ ਕਾਲਪਨਿਕ ਕਸਬੇ ਵਿੱਚ ਸੈੱਟ ਕੀਤਾ ਗਿਆ ਹੈ ਅਤੇ ਅਮਰੀਕੀ ਸੱਭਿਆਚਾਰ ਅਤੇ ਸਮਾਜ, ਟੈਲੀਵਿਜ਼ਨ ਅਤੇ ਮਨੁੱਖੀ ਸਥਿਤੀ ਦੀ ਪੈਰੋਡੀ ਕਰਦਾ ਹੈ।
ਜੈਨੀਫਰ ਲਿਨ ਲੋਪੇਜ਼ (ਜਨਮ 24 ਜੁਲਾਈ, 1969) ਇੱਕ ਅਮਰੀਕੀ ਗਾਇਕਾ, ਗੀਤਕਾਰ, ਅਦਾਕਾਰਾ, ਨਚਾਰ ਅਤੇ ਨਿਰਮਾਤਾ ਹੈ। ਲੋਪੇਜ਼, ਇਨ ਲਿਵਿੰਗ ਕਲਰ ਵਿੱਚ ਫਲਾਈ ਗਰਲ ਡਾਂਸਰ ਦੇ ਤੌਰ 'ਤੇ ਦਿਖਾਈ ਦਿੱਤੀ ਅਤੇ ਇੱਥੇ ਉਸਨੇ 1993 ਵਿੱਚ ਅਦਾਕਾਰਾ ਬਣਨ ਦਾ ਫੈਸਲਾ ਲਿਆ। 1997 ਵਿੱਚ ਸੇਲੇਨਾ ਬਾਇਓਪਿਕ ਵਿੱਚ ਆਪਣੀ ਭੂਮਿਕਾ ਲਈ ਲੋਪੇਜ਼ ਨੂੰ ਗੋਲਡਨ ਗਲੋਬ ਨਾਮਜ਼ਦਗੀ ਪ੍ਰਾਪਤ ਹੋਈ ਅਤੇ ਇੱਕ ਫਿਲਮ ਲਈ 1 ਮਿਲੀਅਨ ਅਮਰੀਕੀ ਡਾਲਰ ਦੀ ਕਮਾਈ ਕਰਨ ਵਾਲੀ ਪਹਿਲੀ ਲਾਤੀਨੀ ਅਦਾਕਾਰਾ ਬਣ ਗਈ। ਐਨਾਕੌਂਡਾ (1997) ਅਤੇ ਆਊਟ ਆਫ ਸਾਈਟ (1998) ਵਿੱਚ ਕੰਮ ਕਰਨ 'ਤੇ ਉਸਨੇ ਆਪਣੇ ਆਪ ਨੂੰ ਹਾਲੀਵੁੱਡ ਵਿੱਚ ਸਭ ਤੋਂ ਵੱਧ ਤਨਖਾਹ ਪ੍ਰਾਪਤ ਕਰਨ ਵਾਲੀ ਲਾਤੀਨੀ ਅਦਾਕਾਰਾ ਵਜੋਂ ਸਥਾਪਤ ਕੀਤਾ ਸੀ।ਲੋਪੇਜ਼ ਨੇ ਆਪਣੀ ਪਹਿਲੀ ਸਟੂਡੀਓ ਐਲਬਮ ਆਨ ਦਿ 6 (1999) ਨਾਲ ਸੰਗੀਤ ਉਦਯੋਗ ਵਿੱਚ ਸ਼ੁਰੂਆਤ ਕੀਤੀ, ਜੋ ਬਿਲਬੋਰਡ ਹੌਟ 100 'ਤੇ ਰਹੀ। 2001 ਵਿੱਚ ਉਸ ਦੀ ਦੂਜੀ ਸਟੂਡੀਓ ਐਲਬਮ ਜੇ.ਲੇ. ਅਤੇ ਰੋਮਾਂਟਿਕ ਕਾਮੇਡੀ ਦਿ ਵੇਡਿੰਗ ਪਲੈਨਰ ਰਿਲੀਜ਼ ਹੋਈ, ਜਿਸ ਨਾਲ ਲੋਪੇਜ਼ ਇੱਕੋ ਹਫ਼ਤੇ ਵਿੱਚ ਐਲਬਮ ਅਤੇ ਫਿਲਮ ਨਾਲ ਨੰਬਰ 1 'ਤੇ ਆਉਣ ਵਾਲੀ ਪਹਿਲੀ ਮਹਿਲਾ ਬਣ ਗਈ। ਗਿੱਗਲੀ (2003) ਦੀ ਵਪਾਰਕ ਅਸਫਲਤਾ ਤੋਂ ਬਾਅਦ, ਲੋਪੇਜ਼ ਨੇ ਸਫਲ ਰੋਮਾਂਟਿਕ ਕਮੇਡੀਜ਼ ਸ਼ੈਲ ਵੀਂ ਡਾਂਸ?
ਯੂਟਾ ( or ( ਸੁਣੋ)) (ਅਰਾਪਾਹੋ: Wo'tééneihí' ) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਹ ਰਾਜ 4 ਜਨਵਰੀ 1896 ਨੂੰ ਸੰਘ ਵਿੱਚ ਦਾਖ਼ਲਾ ਲੈਣ ਵਾਲਾ 45ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 34ਵੇਂ ਅਤੇ ਅਬਾਦੀ ਘਣਤਾ ਪੱਖੋਂ 41ਵੇਂ ਦਰਜੇ ਉੱਤੇ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਐਰੀਜ਼ੋਨਾ, ਪੂਰਬ ਵੱਲ ਕੋਲੋਰਾਡੋ, ਉੱਤਰ-ਪੱਛਮ ਵੱਲ ਵਾਇਓਮਿੰਗ, ਉੱਤਰ ਵੱਲ ਆਇਡਾਹੋ, ਪੱਛਮ ਵੱਲ ਨੇਵਾਡਾ ਅਤੇ ਦੱਖਣ-ਪੂਰਬ ਵੱਲ ਨਿਊ ਮੈਕਸੀਕੋ ਦੇ ਇੱਕ ਕੋਨੇ ਨਾਲ਼ ਲੱਗਦੀਆਂ ਹਨ।
ਇੱਕ ਆਜ਼ਾਦ ਜਾਂ ਸੁਤੰਤਰ ਜਾਂ ਨਿਰਪੱਖ ਰਾਜਨੇਤਾ ਇੱਕ ਰਾਜਨੇਤਾ ਹੁੰਦਾ ਹੈ ਜੋ ਕਿਸੇ ਰਾਜਨੀਤਿਕ ਪਾਰਟੀ ਜਾਂ ਨੌਕਰਸ਼ਾਹੀ ਐਸੋਸੀਏਸ਼ਨ ਨਾਲ ਜੁੜਿਆ ਨਹੀਂ ਹੁੰਦਾ। ਇੱਥੇ ਬਹੁਤ ਸਾਰੇ ਕਾਰਨ ਹਨ ਕਿ ਕੋਈ ਵਿਅਕਤੀ ਆਜ਼ਾਦ ਵਜੋਂ ਅਹੁਦੇ ਲਈ ਖੜ੍ਹਾ ਹੋ ਸਕਦਾ ਹੈ। ਕੁਝ ਸਿਆਸਤਦਾਨਾਂ ਦੇ ਸਿਆਸੀ ਵਿਚਾਰ ਹੁੰਦੇ ਹਨ ਜੋ ਕਿਸੇ ਵੀ ਸਿਆਸੀ ਪਾਰਟੀ ਦੇ ਪਲੇਟਫਾਰਮਾਂ ਨਾਲ ਮੇਲ ਨਹੀਂ ਖਾਂਦੇ, ਅਤੇ ਇਸਲਈ ਉਹਨਾਂ ਨਾਲ ਸੰਬੰਧਿਤ ਨਾ ਹੋਣ ਦੀ ਚੋਣ ਕਰਦੇ ਹਨ। ਕੁਝ ਸੁਤੰਤਰ ਸਿਆਸਤਦਾਨ ਕਿਸੇ ਪਾਰਟੀ ਨਾਲ ਜੁੜੇ ਹੋ ਸਕਦੇ ਹਨ, ਸ਼ਾਇਦ ਇਸ ਦੇ ਸਾਬਕਾ ਮੈਂਬਰਾਂ ਵਜੋਂ, ਜਾਂ ਫਿਰ ਉਹਨਾਂ ਦੇ ਵਿਚਾਰ ਹਨ ਜੋ ਇਸਦੇ ਨਾਲ ਮੇਲ ਖਾਂਦੇ ਹਨ, ਪਰ ਇਸਦੇ ਨਾਮ 'ਤੇ ਖੜ੍ਹੇ ਨਾ ਹੋਣ ਦੀ ਚੋਣ ਕਰਦੇ ਹਨ, ਜਾਂ ਅਜਿਹਾ ਕਰਨ ਵਿੱਚ ਅਸਮਰੱਥ ਹੁੰਦੇ ਹਨ ਕਿਉਂਕਿ ਵਿਵਾਦ ਵਿੱਚ ਪਾਰਟੀ ਨੇ ਕਿਸੇ ਹੋਰ ਉਮੀਦਵਾਰ ਨੂੰ ਚੁਣਿਆ ਹੈ। .
ਸਰਾਇਕੀ (ਸ਼ਾਹਮੁਖੀ: سرائیکی) ਹਿੰਦ-ਆਰੀਆਈ ਭਾਸ਼ਾ-ਪਰਵਾਰ ਦੀਆਂ ਪੱਛਮੀ ਉਪਭਾਸ਼ਾਵਾਂ ਵਿੱਚੋਂ ਦੱਖਣੀ ਉਪਭਾਸ਼ਾ ਹੈ। ਦੱਖਣ ਪੰਜਾਬ, ਦੱਖਣੀ ਖੈਬਰ ਪਖਤੂਨਵਾ, ਅਤੇ ਉੱਤਰੀ ਸਿੰਧ ਅਤੇ ਪੂਰਬੀ ਬਲੋਚਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ 1 ਕਰੋੜ 70 ਲੋਕ, ਇਸ ਤੋਂ ਇਲਾਵਾ ਭਾਰਤ ਵਿੱਚ 20,000 ਪਰਵਾਸੀ ਅਤੇ ਉਨ੍ਹਾਂ ਦੀ ਔਲਾਦ ਸਰਾਇਕੀ ਬੋਲਦੇ ਹਨ। ਫਿਰ ਸਮੁੰਦਰੋਂ ਪਾਰ, ਖਾਸਕਰ ਮਧ ਪੂਰਬ ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲੇ ਪਰਵਾਸੀ ਲੋਕ ਮਿਲਦੇ ਹਨ।
ਜਾਦੂਈ ਕੁੜੀ (Magical girl (魔法少女, mahō shōjo) ਜਾਪਾਨੀ ਕਲਪਨਾ ਮੀਡੀਆ (ਐਨੀਮੇ, ਮੰਗਾ, ਲਾਈਟ ਨਾਵਲ, ਅਤੇ ਲਾਈਵ-ਐਕਸ਼ਨ ਮੀਡੀਆ ਸਮੇਤ) ਦੀ ਇੱਕ ਵਿਧਾ ਹੈ ਜੋ ਜਾਦੂਈ ਯੋਗਤਾਵਾਂ ਰੱਖਣ ਵਾਲੀਆਂ ਨੌਜਵਾਨ ਕੁੜੀਆਂ ਦੇ ਦੁਆਲੇ ਕੇਂਦਰਿਤ ਹੈ ਜਿਸ ਦੀ ਵਰਤੋਂ ਉਹ ਆਮ ਤੌਰ 'ਤੇ ਇੱਕ ਆਦਰਸ਼ ਅਲਟਰ ਈਗੋ ਦੁਆਰਾ ਕਰਦੇ ਹਨ ਜਿਸ ਵਿੱਚ ਉਹ ਬਦਲ ਸਕਦੇ ਹਨ।ਇਹ ਸ਼ੈਲੀ 1962 ਵਿੱਚ ਮੰਗਾ ਹਿਮਿਤਸੁ ਨੋ ਅਕੋ-ਚੈਨ ਨਾਲ ਉਭਰੀ ਸੀ ਜਿਸ ਤੋਂ ਬਾਅਦ 1966 ਵਿੱਚ ਸੈਲੀ ਦ ਵਿਚ ਸੀ 1970 ਦੇ ਦਹਾਕੇ ਵਿੱਚ ਪੈਦਾ ਹੋਏ ਸਮਾਨ ਐਨੀਮੇ ਦੀ ਇੱਕ ਲਹਿਰ ਨੇ majokko (魔女っ子, ਸ਼ਾ.ਅ.
ਮੰਦਾਰਿਨ ਭਾਸ਼ਾ (ਸਧਾਰਨ ਚੀਨੀ: 官 官; ਪਰੰਪਰਾਗਤ ਚੀਨੀ: 官 話; ਪਿਨਯਿਨ: ਗੁਆਂਹਆ: ਸ਼ਾਬਦਿਕ ਅਰਥ: "ਅਧਿਕਾਰੀਆਂ ਦਾ ਬੋਲੀ") ਉੱਤਰੀ ਅਤੇ ਦੱਖਣ-ਪੱਛਮ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਚੀਨੀ ਭਾਸ਼ਾ ਨਾਲ ਸੰਬੰਧਤ ਵੱਖੋ ਵੱਖਰੀਆਂ ਬੋਲੀਆਂ ਦੇ ਸਮੂਹ ਹਨ। ਇਸ ਸਮੂਹ ਵਿੱਚ ਬੀਜਿੰਗ ਦੀ ਬੋਲੀ, ਸਟੈਂਡਰਡ ਮੰਦਾਰਿਨ ਜਾਂ ਸਟੈਂਡਰਡ ਚਾਈਨੀਜ਼ ਦਾ ਆਧਾਰ ਸ੍ਰੋਤ ਸ਼ਾਮਲ ਹੈ। ਜ਼ਿਆਦਾਤਰ ਮੰਦਾਰਿਨ ਬੋਲੀ ਉੱਤਰ ਵਿੱਚ ਮਿਲਦੀ ਹੈ, ਇਸ ਸਮੂਹ ਨੂੰ ਕਈ ਵਾਰੀ ਉੱਤਰੀ ਉਪ-ਭਾਸ਼ਾਵਾਂ (北方 话; běifānghuà) ਵੀ ਕਿਹਾ ਜਾਂਦਾ ਹੈ। ਬਹੁਤੀਆਂ ਸਥਾਨਕ ਮੰਦਾਰਿਨ ਭਾਸ਼ਾਵਾਂ ਦੀਆਂ ਕਿਸਮਾਂ ਆਪਸ ਵਿੱਚ ਇਕਸਾਰ ਨਹੀਂ ਹੁੰਦੀਆਂ ਹਨ। ਫਿਰ ਵੀ, ਮੰਦਾਰਿਨ ਭਾਸ਼ਾਵਾਂ ਦੀਆਂ ਸੂਚੀਆਂ ਵਿੱਚ ਮੂਲ ਬੁਲਾਰਿਆਂ ਦੀ ਗਿਣਤੀ (ਲਗਪਗ ਇੱਕ ਅਰਬ) ਦੇ ਅਧਾਰ ਤੇ ਪਹਿਲੇ ਨੰਬਰ ਤੇ ਹੈ।
ਸਟੀਵਨ ਵਿਲੀਅਮ ਹਾਕਿੰਗ (ਅੰਗਰੇਜ਼ੀ: Stephen William Hawking) (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ 'ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ 'ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ।
ਯਰੂਸ਼ਲਮ ਦੀ ਇਬਰਾਨੀ ਯੂਨੀਵਰਸਿਟੀ (ਹਿਬਰੂ: האוניברסיטה העברית בירושליםהאוניברסיטה העברית בירושליםਹਿਬਰੂ: האוניברסיטה העברית בירושלים, Ha-Universita ha-Ivrit bi-Yerushalayim; Arabic: الجامعة العبرية في القدس, Al-Jami'ah al-Ibriyyah fi al-Quds; abbreviated HUJI)ਹੀਬਰਿਊ ਯੂਨੀਵਰਸਿਟੀ ਭਾਸ਼ਾ ਦੇ ਨਾਮ ਤੇ ਬਣੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਹੈ ਜੋ ਕਿ ਇਜ਼ਰਾਇਲ ਵਿਖੇ ਸਥਿਤ ਹੈ। ਇਹ ਇਜ਼ਰਾਈਲ ਦੀ ਦੂਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਜ਼ਰਾਈਲ ਰਾਜ ਸਥਾਪਿਤ ਕਰਨ ਤੋਂ 30 ਸਾਲ ਪਹਿਲਾਂ 1918 ਵਿੱਚ ਇਸਦੀ ਸਥਾਪਨਾ ਹੋਈ। ਯੂਨੀਵਰਸਿਟੀ ਦੇ ਜਰੂਸਲਮ ਵਿੱਚ ਤਿੰਨ ਕੈਂਪਸ ਹਨ। ਦੁਨੀਆ ਦੀ ਸਭ ਤੋਂ ਵੱਡੀ ਯਹੂਦੀ ਪੜ੍ਹਾਈ ਲਾਇਬ੍ਰੇਰੀ ਇਸ ਦੇ ਐਡਮੰਡ ਜੇ. ਸੇਫਰਾ ਗਿਵਾਨਟ ਰਾਮ ਕੈਂਪਸ ਤੇ ਸਥਿਤ ਹੈ। ਦੁਨੀਆ ਦੀ ਸਭ ਤੋਂ ਵੱਡੀ ਯਹੂਦੀ ਅਧਿਐਨ ਲਾਇਬ੍ਰੇਰੀ ਇਸ ਦੇ ਐਡਮੰਡ ਜੇ.
ਐਨਾ ਏਲੀਨੋਰ ਰੂਜਵੈਲਟ (11 ਅਕਤੂਬਰ 1884 – 7 ਨਵੰਬਰ 1962) ਇੱਕ ਅਮਰੀਕੀ ਸ਼ਖਸੀਅਤ, ਕੂਟਨੀਤਕਾਰ ਅਤੇ ਕਾਰੁਕਨ ਸੀ। ਉਹ ਸੰਯੁਕਤ ਰਾਜ ਦੇ 32ਵੇਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦੀ ਪਤਨੀ ਸੀ ਉਸਦੀ ਪਤਨੀ ਹੋਣ ਵਜੋਂ ਉਸਨੇ 1933 ਤੋ 1945 ਤੱਕ ਲੱਗਭਗ 12 ਸਾਲ ਲਈ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਵਜੋਂ ਸੇਵਾ ਨਿਭਾਈ। ਬਾਅਦ ਵਿੱਚ ਰਾਸ਼ਟਰਪਤੀ ਟਰੂਮੈਨ ਨੇ ਉਸਨੂੰ ਉਸ ਦੀਆਂ ਮਨੁੱਖੀ ਹੱਕਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਨੂੰ ਦੇਖਦੇ ਹੋਏ "ਵਿਸ਼ਵ ਦੀ ਪਹਿਲੀ ਮਹਿਲਾ" ਦਾ ਰੁਤਬਾ ਦੇ ਦਿੱਤਾ ਸੀ। ਉਹ ਇੱਕ ਸਫਲ ਪ੍ਰਸ਼ਾਸਕਾ, ਸੰਗਠਨਕਾਰ, ਮਹੱਤਵਪੂਰਨ ਫ਼ੈਸਲੇ ਲੈਣ ਵਾਲੀ ਅਤੇ ਸੰਕਟ ਦੀ ਘੜੀ ਵਿੱਚ ਵੀ ਸਥਿਰ ਅਤੇ ਤਟਸਥ ਰਹਿਣ ਵਾਲੀ ਮਹਾਨ ਔਰਤ ਸੀ। ਸਮਾਜ-ਕਲਿਆਣ ਦੇ ਕੰਮਾਂ ਵਿੱਚ ਮਹੱਤਵਪੂਰਨ ਭਾਗ ਲੈਣ ਵਾਲੀਆਂ ਔਰਤਾਂ ਵਿੱਚ ਵੀ ਉਸ ਦਾ ਹਮੇਸ਼ਾ ਜ਼ਿਕਰ ਕੀਤਾ ਜਾਂਦਾ ਹੈ।
ਹੈਨਰੀ ਡੇਵਿਡ ਥੋਰੋ (12 ਜੁਲਾਈ 1817 - 6 ਮਈ 1862) ਇੱਕ ਅਮਰੀਕੀ ਲੇਖਕ, ਕਵੀ, ਦਾਰਸ਼ਨਕ, ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist), ਪ੍ਰਕ੍ਰਿਤੀਵਾਦੀ, ਕਰ-ਵਿਰੋਧੀ, ਵਿਕਾਸ ਆਲੋਚਕ, ਸਰਵੇਖਿਅਕ, ਇਤਿਹਾਸਕਾਰ, ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ। ਉਹ ਸਭ ਤੋਂ ਵਧ ਆਪਣੀ ਕਿਤਾਬ ਵਾਲਡਨ (Walden) ਕਰਕੇ ਮਸ਼ਹੂਰ ਹੈ। ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ ਸਿਵਲ ਨਾਫ਼ਰਮਾਨੀ (Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ।
ਐਂਜਲੀਨਾ ਜੋਲੀ ( joh-LEE (ਜਨਮ 4 ਜੂਨ,1975) ਇੱਕ ਅਮਰੀਕੀ ਅਦਾਕਾਰਾ ਤੇ ਨਿਰਮਾਤਾ ਹੈ ਅਤੇ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੀ ਸਦਭਾਵਨਾ ਰਾਜਦੂਤ ਹੈ। ਇਸ ਨੇ ਤਿੰਨ ਗੋਲਡਨ ਗਲੋਬ ਇਨਾਮ, ਦੋ ਸਕ੍ਰੀਨ ਐਕਟਅਰਜ਼ ਗਿਲਡ ਇਨਾਮ ਅਤੇ ਇੱਕ ਅਕਾਦਮੀ ਇਨਾਮ ਹਾਸਲ ਕੀਤੇ ਹਨ ਇਸ ਨੂੰ ਫ਼ੋਰਬਸ ਦੁਆਰਾ ਦੁਨੀਆ ਦੀ ਸਭ ਤੋਂ ਵੱਧ ਕਮਾਉਣ ਵਾਲੀ ਅਦਾਕਾਰਾ 2009, 2011, 2013 ਵਿੱਚ ਨਾਮਜ਼ਦ ਕੀਤਾ ਗਿਆ ਹੈ। ਜੋਲੀ ਦੁਨੀਆ ਭਰ ਵਿੱਚ ਮਨੁੱਖੀ ਮਸਲਿਆਂ ਨੂੰ ਵਧਾਉਣ ਤੇ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕ ਕਮਿਸ਼ਨ (ਯੂ.ਐਨ.ਐਚ.ਸੀ.ਆਰ) ਰਾਹੀਂ ਸ਼ਰਨਾਰਥੀਆਂ ਦੇ ਨਾਲ ਆਪਣੇ ਕਾਰਜਾਂ ਲਈ ਪ੍ਰਸਿੱਧ ਹੈ। ਇਹ ਦੁਨੀਆ ਦੀ ਸਭ ਤੋਂ ਸੁੰਦਰ ਇਸਤਰੀਆਂ ਵਿੱਚੋਂ ਮੰਨੀ ਜਾਂਦੀ ਹੈ ਅਤੇ ਇਸ ਦੀ ਪਰਦੇ ਪਿੱਛੇ ਦੀ ਜ਼ਿੰਦਗੀ ਨੂੰ ਮੀਡਿਆ ਨੇ ਬਹੁਤ ਪ੍ਰਸਿੱਧਤਾ ਦਿੱਤੀ ਹੈ। ਇਹ ਅਦਾਕਾਰਾਂ ਆਪਣੇ ਨਿਵੇਕਲੇ ਅੰਦਾਜ਼, ਫਿਲਮੀ ਅਦਾਕਾਰੀ ਅਤੇ ਸਮਾਜਿਕ ਕਾਰਜਾਂ ਲਈ ਵੀ ਜਾਣੀ ਜਾਂਦੀ ਹੈ।
ਮਾਂਚੂ (ਮਾਂਚੂ: ᠮᠠᠨᠵᡠ ᡤᡳᠰᡠᠨ, ਮਾਂਜੂ ਗਿਸੁਨ) ਪੂਰਬ-ਉੱਤਰੀ ਜਨਵਾਦੀ ਗਣਤੰਤਰ ਚੀਨ ਵਿੱਚ ਵਸਣ ਵਾਲੇ ਮਾਂਚੂ ਸਮੁਦਾਏ ਦੁਆਰਾ ਬੋਲੀ ਜਾਣ ਵਾਲੀ ਤੁੰਗੁਸੀ ਭਾਸ਼ਾ-ਪਰਿਵਾਰ ਦੀ ਇੱਕ ਭਾਸ਼ਾ ਹੈ। ਭਾਸ਼ਾ ਵਿਗਿਆਨੀ ਇਸਦੇ ਅਸਤਿਤਵ ਨੂੰ ਖ਼ਤਰੇ ਵਿੱਚ ਮੰਨਦੇ ਹਨ ਕਿਉਂਕਿ 1 ਕਰੋੜ ਤੋਂ ਜਿਆਦਾ ਮਾਂਚੂ ਨਸਲ ਦੇ ਲੋਕਾਂ ਵਿੱਚੋਂ ਸਿਰਫ 70 ਹਜ਼ਾਰ ਹੀ ਇਸਨੂੰ ਆਪਣੀ ਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ। ਬਾਕੀਆਂ ਨੇ ਚੀਨੀ ਭਾਸ਼ਾ ਨੂੰ ਅਪਣਾ ਕੇ ਉਸ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਮਾਂਚੂ ਭਾਸ਼ਾ ਦੀ ਸ਼ਿਬੇ ਭਾਸ਼ਾ ਨਾਮ ਦੀ ਇੱਕ ਹੋਰ ਕਿਸਮ ਚੀਨ ਦੇ ਦੂਰ ਪੱਛਮੀ ਸ਼ਿਨਜਿਆਂਗ ਪ੍ਰਾਂਤ ਵਿੱਚ ਵੀ ਮਿਲਦੀ ਹੈ, ਜਿੱਥੇ ਲੱਗਪੱਗ 40,000 ਲੋਕ ਉਸਨੂੰ ਬੋਲਦੇ ਹਨ। ਸ਼ਿਬੇ ਬੋਲਣ ਵਾਲੇ ਲੋਕ ਉਨ੍ਹਾਂ ਮਾਂਚੂਆਂ ਦੇ ਵੰਸ਼ ਵਿੱਚੋਂ ਹਨ ਜਿਨ੍ਹਾਂ ਨੂੰ 1636–1911 ਈਸਵੀ ਦੇ ਕਾਲ ਵਿੱਚ ਚਲਣ ਵਾਲੇ ਚਿੰਗ ਰਾਜਵੰਸ਼ ਦੇ ਦੌਰਾਨ ਸ਼ਿਨਜਿਆਂਗ ਦੀਆਂ ਫੌਜੀ ਛਾਉਣੀਆਂ ਵਿੱਚ ਤੈਨਾਤ ਕੀਤਾ ਗਿਆ ਸੀ।ਮਾਂਚੂ ਇੱਕ ਜੁਰਚੇਨ ਨਾਮ ਦੀ ਭਾਸ਼ਾ ਦੀ ਸੰਤਾਨ ਹੈ। ਜੁਰਚੇਨ ਵਿੱਚ ਬਹੁਤ ਸਾਰੇ ਮੰਗੋਲ ਅਤੇ ਚੀਨੀ ਸ਼ਬਦਾਂ ਦੇ ਮਿਸ਼ਰਣ ਨਾਲ ਮਾਂਚੂ ਭਾਸ਼ਾ ਪੈਦਾ ਹੋਈ। ਹੋਰ ਤੁਂਗੁਸੀ ਭਾਸ਼ਾਵਾਂ ਦੀ ਤਰ੍ਹਾਂ ਮਾਂਚੂ ਵਿੱਚ ਅਗਲੂਟੀਨੇਸ਼ਨ ਅਤੇ ਸਵਰ ਸਹਿਸੁਰਤਾ (ਵੌਵਲ ਹਾਰਮੋਨੀ) ਵੇਖੇ ਜਾਂਦੇ ਹਨ। ਮਾਂਚੂ ਦੀ ਆਪਣੀ ਇੱਕ ਮਾਂਚੂ ਲਿਪੀ ਹੈ, ਜਿਸਨੂੰ ਪ੍ਰਾਚੀਨ ਮੰਗੋਲ ਲਿਪੀ ਤੋਂ ਲਿਆ ਗਿਆ ਸੀ। ਇਸ ਲਿਪੀ ਦੀ ਖ਼ਾਸੀਅਤ ਹੈ ਕਿ ਇਹ ਉੱਪਰ ਵਲੋਂ ਹੇਠਾਂ ਨੂੰ ਲਿਖੀ ਜਾਂਦੀ ਹੈ। ਮਾਂਚੂ ਭਾਸ਼ਾ ਵਿੱਚ ਉਂਜ ਤਾਂ ਲਿੰਗ-ਭੇਦ ਨਹੀਂ ਕੀਤਾ ਜਾਂਦਾ ਲੇਕਿਨ ਕੁੱਝ ਸ਼ਬਦਾਂ ਵਿੱਚ ਸਵਰਾਂ ਦੇ ਇਸਤੇਮਾਲ ਨਾਲ ਲਿੰਗ ਦੀ ਪਹਿਚਾਣ ਹੁੰਦੀ ਹੈ, ਮਸਲਨ ਆਮਾ ਦਾ ਮਤਲਬ ਪਿਤਾ ਹੈ ਜਦੋਂ ਕਿ ਏਮੇ ਦਾ ਮਤਲਬ ਮਾਤਾ ਹੈ।
ਜੰਗ ਵਿੱਚ ਮੌਤ ਜਾਂ ਕਿਲਡ ਇਨ ਐਕਸ਼ਨ (KIA) ਇੱਕ ਦੁਰਘਟਨਾ ਵਰਗੀਕਰਣ ਹੈ ਜੋ ਆਮ ਤੌਰ 'ਤੇ ਫੌਜੀਆਂ ਦੁਆਰਾ ਕਾਰਵਾਈ ਦੇ ਸਮੇਂ ਦੁਸ਼ਮਣ ਜਾਂ ਦੁਸ਼ਮਣ ਤਾਕਤਾਂ ਦੇ ਹੱਥੋਂ ਆਪਣੇ ਖੁਦ ਦੇ ਕਰਮਚਾਰੀਆਂ ਦੀਆਂ ਮੌਤਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ। ਉਦਾਹਰਨ ਲਈ, ਸੰਯੁਕਤ ਰਾਜ ਦੇ ਰੱਖਿਆ ਵਿਭਾਗ ਦਾ ਕਹਿਣਾ ਹੈ ਕਿ KIA ਘੋਸ਼ਿਤ ਕੀਤੇ ਗਏ ਲੋਕਾਂ ਨੂੰ ਆਪਣੇ ਹਥਿਆਰ ਚਲਾਉਣ ਦੀ ਲੋੜ ਨਹੀਂ ਸੀ, ਪਰ ਸਿਰਫ ਦੁਸ਼ਮਣੀ ਦੇ ਹਮਲੇ ਕਾਰਨ ਮਾਰੇ ਗਏ ਸਨ। KIAs ਵਿੱਚ ਲੜਾਈ ਦੇ ਦੌਰਾਨ ਦੋਸਤਾਨਾ ਫਾਇਰ ਦੁਆਰਾ ਮਾਰੇ ਗਏ ਲੋਕ ਸ਼ਾਮਲ ਹੁੰਦੇ ਹਨ, ਪਰ ਦੁਰਘਟਨਾ ਵਾਲੇ ਵਾਹਨਾਂ ਦੇ ਦੁਰਘਟਨਾ, ਕਤਲ ਜਾਂ ਹੋਰ ਗੈਰ-ਦੁਸ਼ਮਣ ਘਟਨਾਵਾਂ ਜਾਂ ਅੱਤਵਾਦ ਵਰਗੀਆਂ ਘਟਨਾਵਾਂ ਤੋਂ ਨਹੀਂ। KIA ਨੂੰ ਫਰੰਟ-ਲਾਈਨ ਲੜਾਕੂ ਸੈਨਿਕਾਂ ਅਤੇ ਜਲ ਸੈਨਾ, ਹਵਾਈ ਅਤੇ ਸਹਾਇਤਾ ਫੌਜਾਂ ਦੋਵਾਂ ਲਈ ਲਾਗੂ ਕੀਤਾ ਜਾ ਸਕਦਾ ਹੈ।
ਬਾਈਟ ਕੰਪਿਊਟਿੰਗ ਅਤੇ ਦੂਰਸੰਚਾਰ ਵਿੱਚ ਸੂਚਨਾ ਦੀ ਇੱਕ ਇਕਾਈ ਹੈ। ਇਹ 8 ਬਿੱਟ ਮਿਲ ਕੇ ਬਣਦਾ ਹੈ। ਇਹ ਕੰਪਿਊਟਰ ਮੈਮੋਰੀ ਦੀ ਦੂਜੀ ਸਭ ਤੋਂ ਛੋਟੀ ਇਕਾਈ ਹੁੰਦਾ ਹੈ। ਇਹ ਮਸ਼ੀਨ ਡਾਟਾ ਦੀ ਦਰਜਾਬੰਦੀ ਦਾ ਉਹ ਅੰਸ਼ ਹੈ ਜੋ ਬਿਟ ਨਾਲੋਂ ਵੱਡਾ ਅਤੇ ਵਰਡ ਨਾਲੋਂ ਛੋਟਾ ਹੁੰਦਾ ਹੈ।ਕੰਪਿਊਟਰ ਦੀ ਮੈਮੋਰੀ ਵਿੱਚ ਇੱਕ ਅੱਖਰ ਦੁਆਰਾ ਲਈ ਜਾਣ ਵਾਲੀ ਜਗ੍ਹਾ ਨੂੰ ਕਹਿੰਦੇ ਹਨ। 1 ਬਾਈਟ ਵਿੱਚ 8 ਬਿੱਟ ਦੇ ਬਰਾਬਰ ਜਗ੍ਹਾ ਹੁੰਦੀ ਹੈ।
ਇੱਕ ਨਿੱਜੀ ਕੰਪਿਊਟਰ (ਪੀਸੀ) ਇੱਕ ਬਹੁ-ਉਦੇਸ਼ੀ ਮਾਈਕ੍ਰੋ ਕੰਪਿਊਟਰ ਹੈ ਜਿਸਦਾ ਆਕਾਰ, ਸਮਰੱਥਾ ਅਤੇ ਕੀਮਤ ਇਸਨੂੰ ਵਿਅਕਤੀਗਤ ਵਰਤੋਂ ਲਈ ਸੰਭਵ ਬਣਾਉਂਦੀ ਹੈ। ਨਿੱਜੀ ਕੰਪਿਊਟਰਾਂ ਦਾ ਉਦੇਸ਼ ਕਿਸੇ ਕੰਪਿਊਟਰ ਮਾਹਰ ਜਾਂ ਟੈਕਨੀਸ਼ੀਅਨ ਦੀ ਬਜਾਏ ਕਿਸੇ ਅੰਤਮ ਉਪਭੋਗਤਾ ਦੁਆਰਾ ਸਿੱਧਾ ਸੰਚਾਲਿਤ ਕੀਤਾ ਜਾਣਾ ਹੈ। ਵੱਡੇ, ਮਹਿੰਗੇ ਮਿਨੀਕੰਪਿਊਟਰਾਂ ਅਤੇ ਮੇਨਫ੍ਰੇਮਾਂ ਦੇ ਉਲਟ, ਇੱਕੋ ਸਮੇਂ ਬਹੁਤ ਸਾਰੇ ਲੋਕਾਂ ਦੁਆਰਾ ਸਮਾਂ ਸਾਂਝਾ ਕਰਨਾ ਨਿੱਜੀ ਕੰਪਿਊਟਰਾਂ ਨਾਲ ਨਹੀਂ ਵਰਤਿਆ ਜਾਂਦਾ ਹੈ। ਮੁੱਖ ਤੌਰ 'ਤੇ 1970 ਅਤੇ 1980 ਦੇ ਦਹਾਕੇ ਦੇ ਅਖੀਰ ਵਿੱਚ, ਘਰੇਲੂ ਕੰਪਿਊਟਰ ਸ਼ਬਦ ਦੀ ਵਰਤੋਂ ਵੀ ਕੀਤੀ ਗਈ ਸੀ।
18ਵੀਂ ਸ਼ਤਾਬਦੀ ਦੇ ਪਿਛਲੇ ਅੱਧ ਅਤੇ 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੁਝ ਪੱਛਮੀ ਦੇਸ਼ਾਂ ਦੀ ਤਕਨੀਕੀ, ਸਮਾਜਕ, ਆਰਥਕ ਅਤੇ ਸਾਂਸਕ੍ਰਿਤਕ ਹਾਲਤ ਵਿੱਚ ਕਾਫ਼ੀ ਵੱਡਾ ਬਦਲਾਓ ਆਇਆ। ਇਸਨੂੰ ਹੀ ਸਨਅਤੀ ਇਨਕਲਾਬ (Industrial Revolution) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿਲਸਿਲਾ ਬ੍ਰਿਟੇਨ ਤੋਂ ਸ਼ੁਰੂ ਹੋਕੇ ਪੂਰੇ ਸੰਸਾਰ ਵਿੱਚ ਫੈਲ ਗਿਆ। ਸਨਅਤੀ ਇਨਕਲਾਬ ਸ਼ਬਦ ਦੀ ਇਸ ਸੰਦਰਭ ਵਿੱਚ ਵਰਤੋ ਸਭ ਤੋਂ ਪਹਿਲਾਂ ਆਰਨੋਲਡ ਟਾਇਨਬੀ ਨੇ ਆਪਣੀ ਕਿਤਾਬ ਲੈਕਚਰਸ ਆਨ ਦ ਇੰਡਸਟਰੀਅਲ ਰੈਵੋਲਿਊਸ਼ਨ ਇਨ ਇੰਗਲੈਂਡ ਵਿੱਚ ਸੰਨ 1844 ਵਿੱਚ ਕੀਤਾ।
ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਚੀਨ ਦੇ ਲੋਕ ਗਣਰਾਜ ਦੀ ਬਾਨੀ ਅਤੇ ਹਕੂਮਤੀ ਸਿਆਸੀ ਪਾਰਟੀ ਹੈ। ਇਹ ਚੀਨ ਦੀ ਇੱਕੋ-ਇੱਕ ਸ਼ਾਸਕੀ ਪਾਰਟੀ ਹੈ ਭਾਵੇਂ ਇਹਦੇ ਤੋਂ ਬਗ਼ੈਰ 8 ਹੋਰ ਕਨੂੰਨੀ ਪਾਰਟੀਆਂ ਵੀ ਹਨ ਜੋ ਮਿਲ ਕੇ ਸੰਯੁਕਤ ਮੋਰਚਾ ਬਣਾਉਂਦੀਆਂ ਹਨ। ਇਹਦੀ ਸਥਾਪਨਾ 1921 ਵਿੱਚ ਮੁੱਖ ਤੌਰ ਉੱਤੇ ਛਨ ਦੂਸ਼ਿਊ ਅਤੇ ਲੀ ਦਾਤਸਾਓ ਨੇ ਕੀਤੀ ਸੀ। ਪਾਰਟੀ ਬੜੀ ਛੇਤੀ ਅੱਗੇ ਵਧੀ ਅਤੇ 1949 ਤੱਕ ਇਹਨੇ 10 ਵਰ੍ਹੇ ਚੱਲੀ ਖ਼ਾਨਾਜੰਗੀ ਵਿੱਚ ਕਵੋਮਿਨਤਾਂਙ ਨੂੰ ਹਰਾ ਦਿੱਤਾ ਸੀ ਜਿਸ ਸਦਕਾ ਚੀਨ ਦਾ ਲੋਕ ਗਣਰਾਜ ਹੋਂਦ ਵਿੱਚ ਆਇਆ। 8.67 ਕਰੋੜ ਦੀ ਮੈਂਬਰੀ ਨਾਲ਼ ਇਹ ਦੁਨੀਆ ਦੀ ਸਭ ਤੋਂ ਵੱਡਾ ਸਿਆਸੀ ਦਲ ਹੈ।
ਬਾਰ ਬੀ ਕਿਊ (ਅੰਗਰੇਜ਼ੀ: barbecue, ਫ਼ਰਾਂਸੀਸੀ: barbecue; ਬਾਰਬੀਕਿਊ, ਬੀਬੀਕਿਊ ਅਤੇ ਬਾਰਬੀ ਵੀ ਕਹਿੰਦੇ ਹਨ) ਖਾਣਾ ਪਕਾਉਣ ਦਾ ਢੰਗ ਅਤੇ ਪ੍ਰਬੰਧ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, ਗਰਿੱਲ, ਲੱਕੜੀ ਦੇ ਕੋਲੇ ਜਾਂ ਪ੍ਰੋਪੇਨ ਦੀ ਅੱਗ ਦੇ ਸਿੱਧੇ ਸੇਕ ਰਾਹੀਂ ਤੇਜ਼ੀ ਨਾਲ ਮੀਟ ਭੁੰਨਣ ਦੀ ਪ੍ਰਕਿਰਿਆ ਲਈ ਵਰਤਿਆ ਜਾਂਦਾ ਸ਼ਬਦ ਹੈ, ਜਦਕਿ ਬਾਰਬਿਕਯੂ ਅਕਸਰ ਕਈ ਘੰਟਿਆਂ ਤੱਕ ਫੈਲਿਆ ਲੱਕੜ ਦੇ ਬਾਲਣ ਦੀ ਅੱਗ ਦੇ ਧੂੰਏਂ ਦੇ ਅਸਿੱਧੇ ਗਰਮੀ ਸੇਕ ਨੂੰ ਵਰਤਣ ਵਾਲਾ ਭੁੰਨਣ ਦਾ ਇੱਕ ਬਹੁਤ ਲਮਕਵਾਂ ਢੰਗ ਹੈ।
ਨਾਈਟ ਕਲੱਬ (ਜਿਹਨੂੰ ਡਿਸਕੋਥੈੱਕ, ਡਾਂਸ ਕਲੱਬ, ਨਾਚ ਕਲੱਬ ਜਾਂ ਸਿਰਫ਼ ਕਲੱਬ ਜਾਂ ਡਿਸਕੋ ਵੀ ਆਖਿਆ ਜਾਂਦਾ ਹੈ) ਮਨ-ਪਰਚਾਵੇ ਦੀ ਇੱਕ ਥਾਂ ਹੁੰਦੀ ਹੈ ਜੋ ਆਮ ਤੌਰ ਉੱਤੇ ਦੇਰ ਰਾਤ ਤੱਕ ਖੁੱਲ੍ਹੀ ਰਹਿੰਦੀ ਹੈ। ਨਾਈਟ ਕਲੱਬ ਬਾਰ, ਪੱਬ ਜਾਂ ਟੈਵਨ ਵਰਗੀਆਂ ਉਸਾਰੀਆਂ ਤੋਂ ਵੱਖ ਹੁੰਦੀ ਹੈ ਕਿਉਂਕਿ ਏਸ ਵਿੱਚ ਡਾਂਸ ਫ਼ਲੋਰ (ਨਾਚ ਵਿਹੜਾ) ਅਤੇ ਡੀਜੇ ਬੂਥ ਹੁੰਦੇ ਹਨ ਜਿੱਥੇ ਇੱਕ ਡੀਜੇ ਭਰੇ ਹੋਏ ਗਾਣੇ ਚਲਾਉਂਦਾ ਹੈ।
ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਯੂਨਾਈਟਿਡ ਕਿੰਗਡਮ ਦੀ ਸੰਸਦ ਜਾਂ ਬ੍ਰਿਟਿਸ਼ ਸੰਸਦ (ਅੰਗ੍ਰੇਜੀ: Parliament of the United Kingdom; ਪਾਰਲੀਮੈਂਟ ਆਫ ਦਿ ਯੂਨਾਈਟਿਡ ਕਿੰਗਡਮ) ਯੂਨਾਈਟਿਡ ਕਿੰਗਡਮ ਦੀ ਸਰਵਉੱਚ ਵਿਧਾਨਕ ਸੰਸਥਾ ਹੈ।ਪੂਰੇ ਬ੍ਰਿਟਿਸ਼ ਪ੍ਰਭੂਸੱਤਾ ਵਿੱਚ ਕਾਨੂੰਨੀ ਨਿਯਮਾਂ ਨੂੰ ਬਣਾਉਣ, ਬਦਲਣ ਅਤੇ ਲਾਗੂ ਕਰਨ ਦਾ ਸੰਪੂਰਨ ਅਤੇ ਸਰਵਉੱਚ ਕਾਨੂੰਨੀ ਅਧਿਕਾਰ ਸਿਰਫ਼ ਅਤੇ ਸਿਰਫ਼ (ਸੰਸਦੀ ਪ੍ਰਭੂਸੱਤਾ) ਸੰਸਦ ਦੇ ਅਧਿਕਾਰ ਖੇਤਰ ਦੀ ਕੀਮਤ 'ਤੇ ਹੈ। ਬ੍ਰਿਟਿਸ਼ ਸੰਸਦ ਇੱਕ ਦੋ ਸਦਨ ਵਿਧਾਨ ਸਭਾ ਹੈ, ਇਸਲਈ ਇਸ ਵਿੱਚ ਦੋ ਸਦਨ ਹੁੰਦੇ ਹਨ, ਅਰਥਾਤ ਹਾਊਸ ਆਫ਼ ਲਾਰਡਜ਼ ਅਤੇ ਹਾਊਸ ਆਫ਼ ਕਾਮਨਜ਼ । ਹਾਊਸ ਆਫ ਕਾਮਨਜ਼ ਵਿੱਚ 650 ਸੀਟਾਂ ਹੁੰਦੀਆਂ ਹਨ ਅਤੇ ਹਾਊਸ ਆਫ ਲਾਰਡਜ਼ ਵਿੱਚ 800 ਸੀਟਾਂ ਹੁੰਦੀਆਂ ਹਨ। ਹਾਊਸ ਆਫ਼ ਲਾਰਡਜ਼ ਵਿੱਚ ਦੋ ਤਰ੍ਹਾਂ ਦੇ ਲੋਕ ਸ਼ਾਮਲ ਹੁੰਦੇ ਹਨ - ਲਾਰਡਜ਼ ਸਪਰਿਚੁਅਲ ਅਤੇ ਲਾਰਡਜ਼ ਟੈਂਪੋਰਲ। ਅਕਤੂਬਰ 2009 ਵਿੱਚ ਸੁਪਰੀਮ ਕੋਰਟ ਦੇ ਖੁੱਲਣ ਤੋਂ ਪਹਿਲਾਂ, ਹਾਊਸ ਆਫ਼ ਲਾਰਡਜ਼ ਦੀ ਵੀ ਲਾਅ ਲਾਰਡਜ਼ ਕਹੇ ਜਾਣ ਵਾਲੇ ਮੈਂਬਰਾਂ ਰਾਹੀਂ ਇੱਕ ਨਿਆਂਇਕ ਭੂਮਿਕਾ ਸੀ। ਦੋਵੇਂ ਸਦਨ ਵੈਸਟਮਿੰਸਟਰ ਪੈਲੇਸ, ਲੰਡਨ ਵਿੱਚ ਵੱਖਰੇ ਚੈਂਬਰਾਂ ਵਿੱਚ ਮਿਲਦੇ ਹਨ। ਬ੍ਰਿਟਿਸ਼ ਸੰਵਿਧਾਨ ਅਤੇ ਕਾਨੂੰਨ ਵਿੱਚ, ਬ੍ਰਿਟਿਸ਼ ਪ੍ਰਭੂਸੱਤਾ ਨੂੰ ਵੀ ਬ੍ਰਿਟਿਸ਼ ਸੰਸਦ ਦਾ ਹਿੱਸਾ ਮੰਨਿਆ ਜਾਂਦਾ ਹੈ, ਅਤੇ ਕਾਨੂੰਨੀ ਤੌਰ 'ਤੇ, ਸੰਸਦ ਦੀਆਂ ਸਾਰੀਆਂ ਸ਼ਕਤੀਆਂ, ਮੈਗਨਾ ਕਾਰਟਾ ਦੇ ਅਧੀਨ, ਪ੍ਰਭੂਸੱਤਾ ਦੁਆਰਾ ਨਿਯਤ ਅਤੇ ਨਿਯਤ ਕੀਤੀਆਂ ਜਾਂਦੀਆਂ ਹਨ। ਇਸ ਲਈ, ਬਰਤਾਨਵੀ ਪ੍ਰਭੂਸੱਤਾ ਦੀ ਵੀ ਸੰਸਦ ਵਿੱਚ ਇੱਕ ਮਹੱਤਵਪੂਰਨ ਕਾਨੂੰਨੀ ਅਤੇ ਰਵਾਇਤੀ ਭੂਮਿਕਾ ਹੈ। ਸੰਸਦ ਦਾ ਗਠਨ 1707 ਵਿਚ ਹੋਇਆ ਸੀ। ਬ੍ਰਿਟਿਸ਼ ਪਾਰਲੀਮੈਂਟ ਨੇ ਦੁਨੀਆ ਦੇ ਕਈ ਲੋਕਤੰਤਰ ਲਈ ਇੱਕ ਮਿਸਾਲ ਕਾਇਮ ਕੀਤੀ। ਇਸੇ ਕਰਕੇ ਇਸ ਸੰਸਦ ਨੂੰ "ਮਦਰ ਆਫ਼ ਪਾਰਲੀਮੈਂਟ" ਕਿਹਾ ਜਾਂਦਾ ਹੈ।ਬ੍ਰਿਟਿਸ਼ ਵਿਧਾਨ ਅਨੁਸਾਰ, ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਨੂੰ ਵਿਧਾਨਿਕ ਹੋਣ ਲਈ, ਬ੍ਰਿਟਿਸ਼ ਪ੍ਰਭੂਸੱਤਾ ਦੀ ਸ਼ਾਹੀ ਸਹਿਮਤੀ ਪ੍ਰਾਪਤ ਕਰਨਾ ਜ਼ਰੂਰੀ ਹੈ, ਜਿਸ ਨੂੰ ਉਹ ਸਿਧਾਂਤਕ ਤੌਰ 'ਤੇ ਮਨਜ਼ੂਰੀ ਜਾਂ ਅਸਵੀਕਾਰ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਨ, ਪਰ ਅਸਲ ਵਿੱਚ ਨਾਮਨਜ਼ੂਰੀ ਦੀ ਘਟਨਾ ਹੈ। ਬਹੁਤ ਹੀ ਦੁਰਲੱਭ ਹੈ (ਆਖਰੀ ਅਜਿਹੀ ਘਟਨਾ 11 ਮਾਰਚ 1708 ਨੂੰ ਹੋਈ ਸੀ)। ਪ੍ਰਭੂਸੱਤਾ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਸੰਸਦ ਨੂੰ ਭੰਗ ਵੀ ਕਰ ਸਕਦਾ ਹੈ, ਪਰ ਕਾਨੂੰਨੀ ਤੌਰ 'ਤੇ ਉਸ ਕੋਲ ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਿਨਾਂ ਸੰਸਦ ਨੂੰ ਭੰਗ ਕਰਨ ਦੀ ਸ਼ਕਤੀ ਹੈ। ਰਾਜਸ਼ਾਹੀ ਪ੍ਰਧਾਨ ਮੰਤਰੀ ਜਾਂ ਮੰਤਰੀ ਮੰਡਲ ਦੀ ਸਲਾਹ ਤੋਂ ਬਿਨਾਂ, ਆਪਣੀ ਮਰਜ਼ੀ ਅਨੁਸਾਰ, ਹੋਰ ਸ਼ਾਹੀ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ, ਜਿਨ੍ਹਾਂ ਨੂੰ ਸ਼ਾਹੀ ਅਧਿਕਾਰ ਕਿਹਾ ਜਾਂਦਾ ਹੈ।
ਤਮਿਲ਼ (ਫਰਮਾ:Ta), ਜਾਂ ਤਾਮਿਲ਼, ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰੀਸ਼ਸ ਅਤੇ ਵਿਅਤਨਾਮ ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।
ਅਨਹੁਈ (安徽, Anhui) ਚੀਨ ਦੀ ਪੀਪਲਜ਼ ਰੀਪਬਲਿਕ ਦੀ ਇੱਕ ਸੂਬਾ ਹੈ। ਇਹ ਸੂਬਾ ਪੂਰਬੀ ਚੀਨ ਵਿੱਚ ਯਾਂਗਤਸੇ ਨਦੀ ਅਤੇ ਹੁਆਈ ਨਦੀ ਤੋਂ ਪਾਰ ਵਿੱਚ ਸਥਿਤ ਹੈ। ਇਸ ਦੀ ਰਾਜਧਾਨੀ ਹੇਫੇਈ ਸ਼ਹਿਰ ਹੈ।ਇਤਿਹਾਸ ਅਨੁਸਾਰ ਇੱਥੇ ਇੱਕ ਵਾਨ (皖, Wan) ਨਾਮਕ ਰਾਜ ਹੁੰਦਾ ਸੀ। ਇਸ ਸੂਬੇ ਦਾ ਮੱਧ - ਉੱਤਰੀ ਹਿੱਸਾ ਹੁਆਈ ਨਦੀ ਦੇ ਡਰੇਨੇਜ ਬੇਸਿਨ ਵਿੱਚ ਆਉਂਦਾ ਹੈ, ਜਦਕਿ ਸੂਬੇ ਦਾ ਉੱਤਰੀ ਹਿੱਸਾ, ਉੱਤਰੀ ਚੀਨ ਪਲੇਨ ਦਾ ਹਿੱਸਾ ਹੈ। ਦੱਖਣ ਵਿੱਚ ਦਾਬਿਆ ਪਹਾੜੀ ਦੀ ਮੌਜੂਦਗੀ ਕਾਰਨ ਇਹ ਖੇਤਰ ਬਹੁਤ ਹੀ ਜ਼ਿਆਦਾ ਪਹਾੜੀ ਹੈ,ਜੋ ਕਿ ਇਸ ਦੀ ਕੁਦਰਤੀ ਸੁੰਦਰਤਾ ਵਿੱਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ। ਇਸ ਸੂਬੇ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦੇ ਮੌਸਮ ਬਹੁਤ ਹੀ ਜ਼ਿਆਦਾ ਫਰਕ ਹੈ। ਉੱਤਰ ਵਿੱਚ ਕਣਕ ਅਤੇ ਮਿੱਠੇ ਆਲੂਆਂ (ਸ਼ਕਰਕੰਦੀ) ਦਾ ਉਤਪਾਦ ਕੀਤਾ ਜਾਂਦਾ ਹੈ, ਜਦਕਿ ਦੱਖਣੀ ਹਿੱਸਿਆਂ ਦੇ ਵਿੱਚ ਚਾਵਲ ਦੀ ਖੇਤੀ ਕੀਤੀ ਜਾਂਦੀ ਹੈ। ਚੀਨ ਦੇ ਹੋਰ ਸੂਬਿਆਂ ਦੇ ਮੁਕਾਬਲੇ ਇਸ ਸੂਬੇ ਨੂੰ ਬਹੁਤ ਪਿੱਛੇ ਮੰਨਿਆ ਗਿਆ ਹੈ ਇਥੋ ਦੇ ਬਹੁਤੇ ਸਾਰੇ ਲੋਕ ਹਾਨ ਚੀਨੀ ਜਾਤੀ ਦੇ ਹਨ। ਇਤਿਹਾਸ ਦੇ ਅਨੁਸਾਰ ਇਹ ਸੂਬਾ ਹਾਨ ਚੀਨੀਆਂ ਅਤੇ ਹੋਰ ਜਾਤੀਆਂ ਦੇ ਲੋਕਾਂ ਸਰਹੱਦੀ ਖੇਤਰ ਸੀ ਜਿਸ ਦੇ ਕਾਰਨ ਇੱਥੇ ਬਹੁਤ ਸਾਰੇ ਯੁੱਧ ਚਲਦੇ ਰਹੰਦੇ ਸਨ ਤੇ ਹਮੇਸ਼ਾਂ ਅਸਥਿਰਤਾ ਰਿਹੰਦੀ ਸੀ।
ਲੇਵ (ਬੁਲਗਾਰੀਆਈ: лев, ਬਹੁਵਚਨ: [лева, левове / ਲੇਵਾ, ਲਿਵੋਵ] Error: {{Lang}}: text has italic markup (help)) ਬੁਲਗਾਰੀਆ ਦੀ ਮੁਦਰਾ ਹੈ। ਇੱਕ ਲੇਵ ਵਿੱਚ 100 ਸਤੋਤਿੰਕੀ (стотинки, ਇੱਕਵਚਨ: [ਸਤੋਤਿੰਕਾ, стотинка] Error: {{Lang}}: text has italic markup (help)) ਹੁੰਦੇ ਹਨ। ਪ੍ਰਾਚੀਨ ਬੁਲਗਾਰੀਆਈ ਵਿੱਚ ਸ਼ਬਦ "lev" ਦਾ ਅਰਥ "ਸ਼ੇਰ" ਹੁੰਦਾ ਹੈ ਜਿੱਥੋਂ ਅਜੋਕੀ ਭਾਸ਼ਾ ਵਿੱਚ ਸ਼ਬਦ lav (лъв) ਆਇਆ।
ਇੱਕ ਸਾਲ ਇੱਕ ਗ੍ਰਹਿ ਦੇ ਸਰੀਰ ਦੀ ਚੱਕਰੀ ਮਿਆਦ ਹੈ, ਉਦਾਹਰਨ ਲਈ, ਧਰਤੀ, ਸੂਰਜ ਦੇ ਦੁਆਲੇ ਆਪਣੇ ਚੱਕਰ ਵਿੱਚ ਘੁੰਮਦੀ ਹੈ। ਧਰਤੀ ਦੇ ਧੁਰੀ ਝੁਕਾਅ ਦੇ ਕਾਰਨ, ਇੱਕ ਸਾਲ ਦੇ ਦੌਰਾਨ ਮੌਸਮ ਵਿੱਚ ਤਬਦੀਲੀ, ਦਿਨ ਦੇ ਪ੍ਰਕਾਸ਼ ਦੇ ਘੰਟੇ, ਅਤੇ ਨਤੀਜੇ ਵਜੋਂ, ਬਨਸਪਤੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਦੁਆਰਾ ਚਿੰਨ੍ਹਿਤ ਮੌਸਮਾਂ ਦੇ ਬੀਤਣ ਨੂੰ ਦੇਖਿਆ ਜਾਂਦਾ ਹੈ। ਗ੍ਰਹਿ ਦੇ ਆਲੇ ਦੁਆਲੇ ਤਪਸ਼ ਅਤੇ ਉਪ-ਧਰੁਵੀ ਖੇਤਰਾਂ ਵਿੱਚ, ਚਾਰ ਮੌਸਮਾਂ ਨੂੰ ਆਮ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ: ਬਸੰਤ, ਗਰਮੀ, ਪਤਝੜ ਅਤੇ ਸਰਦੀ। ਗਰਮ ਖੰਡੀ ਅਤੇ ਉਪ-ਉਪਖੰਡੀ ਖੇਤਰਾਂ ਵਿੱਚ, ਕਈ ਭੂਗੋਲਿਕ ਖੇਤਰ ਪਰਿਭਾਸ਼ਿਤ ਮੌਸਮਾਂ ਨੂੰ ਪੇਸ਼ ਨਹੀਂ ਕਰਦੇ; ਪਰ ਮੌਸਮੀ ਗਰਮ ਦੇਸ਼ਾਂ ਵਿੱਚ, ਸਾਲਾਨਾ ਗਿੱਲੇ ਅਤੇ ਸੁੱਕੇ ਮੌਸਮਾਂ ਨੂੰ ਪਛਾਣਿਆ ਅਤੇ ਟਰੈਕ ਕੀਤਾ ਜਾਂਦਾ ਹੈ।
ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ
ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ ਇੱਕ ਗੈਰ ਲਾਭਕਾਰੀ,ਸਦੱਸਤਾ ਕੰਪਿਊਟਰ ਲਾਇਬ੍ਰੇਰੀ ਸੇਵਾ ਅਤੇ ਅਨੁਸੰਧਾਨ ਸਗੰਠਨ ਹੈ ਜੋ ਕਿ ਸਾਰਵਜਨੀਕ ਉਦੇਸ਼ਾਂ ਦੇ ਲਈ ਦੁਨੀਆ ਦੀ ਜਾਣਕਾਰੀ ਤੱਕ ਪਹੁਚਣੇ ਅਤੇ ਸੂਚਨਾ ਦੀ ਲਾਗਤ ਘਟ ਕਰਨ ਲਈ ਸਮਰਪਿਤ ਕੀਤਾ ਹੈ। 1967 ਵਿੱਚ ਔਹਾਈ ਕਾਲਜ ਲਾਇਬ੍ਰੇਰੀ ਸੈਂਟਰ ਦੇ ਰੂਪ ਵਿੱਚ ਸਥਾਪਿਤ ਓ. ਸੀ। ਏਲ. ਸੀ.
ਤਿੱਬਤੀ ਪਿਨਯਿਨ ਤਿੱਬਤੀ ਭਾਸ਼ਾ ਲਈ ਸਰਕਾਰੀ ਮਾਨਤਾ ਪ੍ਰਾਪਤ ਲਿਪੀਅੰਤਰ ਪ੍ਰਣਾਲੀ ਹੈ, ਜਿਸਨੂੰ ਚੀਨ ਵਿੱਚ ਲੋਕਾਂ ਅਤੇ ਸਥਾਨਾਂ ਦੇ ਨਾਵਾਂ ਲਈ ਵਰਤਿਆ ਜਾਂਦਾ ਹੈ। ਇਹ ਲਾਸਾ ਖੇਤਰ ਦੀ ਤਿੱਬਤੀ ਬੋਲੀ ਉੱਤੇ ਅਧਾਰਿਤ ਹੈ ਅਤੇ ਇਹ ਉਚਾਰਨ ਤੈਅ ਕਰਦੀ ਹੈ ਪਰ ਧੁਨੀ ਬਾਰੇ ਜਾਣਕਾਰੀ ਨਹੀਂ ਦਿੰਦੀ। ਇਸਨੂੰ ਅਕਾਦਮਿਕ ਖੇਤਰ ਵਿੱਚ ਵਰਤੇ ਜਾਣ ਲਈ ਵਾਇਲੀ ਦੇ ਬਦਲ ਵੱਜੋਂ ਵਿਕਸਿਤ ਕੀਤਾ ਗਿਆ ਸੀ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਹ ਭਾਈ ਵਜੋਂ ਮਾਨਤਾ ਪ੍ਰਾਪਤ ਹੋ ਗਏ, ਇੱਕ ਸਨਮਾਨ ਅਕਸਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀ
ਆਨੰਦਪੁਰ ਦੀ ਦੂਜੀ ਘੇਰਾਬੰਦੀ ਸਿੱਖ ਅਤੇ ਆਨੰਦਪੁਰ ਸਾਹਿਬ ਦੇ ਵਿਚਕਾਰ ਇੱਕ ਸੀ। ਮੁਗ਼ਲ ਗਵਰਨਰ ਵਜ਼ੀਰ ਖ਼ਾਨ, ਦਿਲਵਾਰ ਖ਼ਾਨ ਅਤੇ ਜ਼ਬਰਦਸਤ ਖ਼ਾਨ ਨੇ ਸ਼ਿਵਾਲਿਕ ਪਹਾੜੀਆਂ ਦੇ ਰਾਜਿਆਂ ਦੀ ਸਹਾਇਤਾ ਕੀਤੀ ਜੋ ਮਈ 1704 ਤੋਂ 19 ਦਸੰਬਰ 1704 ਤੱਕ ਚੱਲੀ
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਸੱਭਿਆਚਾਰ (ਲਾਤੀਨੀ: [cultura] Error: {{Lang}}: text has italic markup (help)), ਸ਼ਬਦਾਰਥ: " ਤਰਬੀਅਤ (cultivation)") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ 'ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਰੇਮੰਡ ਵਿਲੀਅਮਜ਼ ਦਾ ਸਭਿਆਚਾਰ ਸ਼ਾਸਤਰਰੇਮੰਡ ਹੈਨਰੀ ਵਿਲੀਅਮਜ਼ ਦਾ ਸਭਿਆਚਾਰ ਦੀ ਸਮਝ ਜਾ ਸਿਧਾਂਤਕਾਰੀ ਦਾ ਸਮੁੱਚਾ ਸਿਧਾਂਤਕ ਚੌਖਟਾ , ਮੁੱਖ ਰੂਪ ਵਿਚ ਉਸ ਦੁਆਰਾ ਕਾਰਲ ਮਾਰਕਸ ਦੀਆਂ ਦੋ ਮਹੱਤਵਪੂਰਣ ਅਤੇ ਮੂਲਭੂਤ ਸੰਕਲਪਨਾਵਾਂ , ਇਤਿਹਾਸਕ ਪਦਾਰਥਵਾਦ ( Historical Materialism ) ਅਤੇ ਆਧਾਰ ਅਤੇ ਪਰਉਸਾਰ ( Base and Superstructure ) ਦੀ ਨਵੇਂ ਸਮਾਜਿਕ - ਆਰਥਿਕ ਪਰਿਪੇਖ ਵਿੱਚ , ਵੱਖਰੇ ਮੌਲਿਕ ਢੰਗ ਅਤੇ ਦ੍ਰਿਸ਼ਟੀਕੋਣ ਤੋਂ ਕੀਤੀ ਗਈ ਭਾਵਪੂਰਤ ਵਿਆਖਿਆ ਤੇ ਆਧਾਰਿਤ ਹੈ । ਰੈਮੰਡ ਵਿਲੀਅਮਜ਼ ਇੱਕ ਗਤੀਸ਼ੀਲ , ਖੁੱਲ੍ਹ - ਦਿਲਾ ਅਤੇ ਵਿਵੇਕਸ਼ੀਲ ਮਾਰਕਸਵਾਦੀ ਸੀ । 20 ਵੀਂ ਸਦੀ ਦੇ ਪੰਜਵੇਂ ਅਤੇ ਛੇਵੇਂ ਦਹਾਕੇ ਦੇ ਗਰੇਟ ਬ੍ਰਿਟੇਨ ਦੇ ਸਮਾਜ ਦਾ , ਇੱਕ ਜ਼ਹੀਨ ਬੁੱਧੀਜੀਵੀ , ਸੰਜੀਦਾ ਸਮਾਜ ਵਿਗਿਆਨੀ ਅਤੇ ਸਭਿਆਚਾਰ ਸ਼ਾਸਤਰੀ ਵਜੋਂ ਡੂੰਘਾ ਅਧਿਐਨ ਕਰਦਿਆਂ ਉਸਨੂੰ ਇਹ ਤੱਥ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਇਸ ਸਮੇਂ ਦੇ ਸਮਾਜ ਅਤੇ ਸਭਿਆਚਾਰ ਨੂੰ ਸਹੀ ਅਤੇ ਸਟੀਕ ਢੰਗ ਨਾਲ ਸਮਝਣ ਲਈ , ਤੀਜੇ ਦਹਾਕੇ ਦਾ ਮਾਰਕਸਵਾਦੀ ਚਿੰਤਨ ਹੁਣ ਇਕ ਪ੍ਰਕਾਰ ਨਾਲ ਵੇਲਾ ਵਿਹਾ ਚੁੱਕਾ ਹੈ । ਅਰਥਾਤ ਕਾਫ਼ੀ ਹੱਦ ਤੱਕ ਗੈਰ ਪ੍ਰਸੰਗਿਕ ਹੋ ਚੁੱਕਾ ਹੈ । ਬਦਲ ਚੁੱਕੇ ਪਦਾਰਥਕ ਅਤੇ ਸਮਾਜਿਕ-ਆਰਥਿਕ ਹਾਲਾਤ ਦੀ ਲੋਅ ਵਿੱਚ ਇਸ ਚਿੰਤਨ ਨੂੰ ਨਵੇਂ ਸਿਰਿਉ ਨਵਿਆਉਣ ਅਤੇ ਮੁੜ ਪਰਿਭਾਸ਼ਿਤ ਕਰਨ ਦੀ ਸਖ਼ਤ ਲੋੜ ਹੈ । ਉਸ ਦੀ ਨਜ਼ਰ ਵਿੱਚ , ‘ 1930 ਤੋਂ 1939 ਦੇ ਸਮੇਂ ਵਿੱਚ ਅਸਰ - ਅੰਦਾਜ਼ ਹੋ ਰਿਹਾ ਮਾਰਕਸਵਾਦ , ਲੋੜੋਂ ਵੱਧ ਆਦੇਸ਼ਾਤਮਕ ਅਤੇ ਸਥਿਰ - ਸਿਧਾਂਤਕ ( dogmatic ) ਸੀ ' । ਅਰਥਾਤ ਖੜੋਤ ਅਤੇ ਜਮੂਦ ਦੀ ਹਾਲਤ ਵਿੱਚ ਸੀ । ਬਦਲੇ ਪਦਾਰਥਕ , ਸਮਾਜਿਕ - ਆਰਥਿਕ ਅਤੇ ਰਾਜਨੀਤਕ ਹਾਲਾਤਾਂ ਵਿੱਚ ਮਾਰਕਸ ਦੇ ਸਿਧਾਂਤਾਂ ਦੀ ਸਭਿਆਚਾਰਕ ਵਿਹਾਰਕਤਾ , ਸਾਰਥਕਤਾ ਅਤੇ ਵਰਤੋਂ ਦੀ ਸੀਮਾ , ਗੈਰ - ਹਾਜ਼ਰੀ ਜਾਂ ਗੈਰ - ਪ੍ਰਸੰਗਿਕਤਾ ਨੂੰ ਡੂੰਘੀ ਨੀਝ ਨਾਲ ਪਹਿਚਾਣਦਿਆਂ , ਉਸਨੇ ਆਪਣੇ ਖੋਜ ਕਾਰਜਾਂ ਵਿੱਚ ਇਨ੍ਹਾਂ ਸਿਧਾਂਤਾਂ ਦੀ ਨਿਰੰਤਰਤਾ ਵਿੱਚ ਨਵੀਂ ਵਿਆਖਿਆ ਪੇਸ਼ ਕਰਦਿਆਂ , ਸਭਿਆਚਾਰਕ ਪਦਾਰਥਵਾਦ ( Cultural Materialism ) ਦੇ ਸੰਕਲਪ ਅਤੇ ਸਿਧਾਂਤ ਨੂੰ ਨਿਰਧਾਰਤ ਅਤੇ ਪਰਿਭਾਸ਼ਤ ਕੀਤਾ । ਇਵੇਂ ਕਰਦਿਆਂ ਉਸਨੇ ਸਭਿਆਚਾਰ ਦੇ ਪਦਾਰਥਕ ਪੱਖ ਨੂੰ ਵਿਸ਼ੇਸ਼ ਤੌਰ ' ਤੇ ਉਜਾਗਰ ਕੀਤਾ । 'ਇਤਿਹਾਸਕ ਪਦਾਰਥਵਾਦ'ਦੀ ਸੰਕਲਪਨਾ ਨੂੰ ਜਿਸ ਵਿਗਿਆਨਕ ਢੰਗ ਅਤੇ ਪਹੁੰਚ ਨਾਲ ਕਾਰਲ ਮਾਰਕਸ ਨੇ ਪੇਸ਼ ਕੀਤਾ , ਉਸ ਨੂੰ ਵਿਲੀਅਮਜ਼ ਬੁਨਿਆਦੀ ਤੌਰ ' ਤੇ ਦਰੁਸਤ ਮੰਨਦਾ ਹੈ । ਮਾਰਕਸਵਾਦੀ ਸਭਿਆਚਾਰਕ ਸਿਧਾਂਤਾਂ ਵਿੱਚ ਆਧਾਰ ਅਤੇ ਪਰਉਸਾਰ ( Base and Superstructure in Marxist Cultural Theory ) ਨਾਮਕ ਆਪਣੇ ਇੱਕ ਮਹੱਤਵਪੂਰਣ ਲੇਖ ਵਿੱਚ ਰੋਮੰਡ ਵਿਲੀਅਮਜ਼ ਆਧਾਰ ਦੀ ਗਤੀਸ਼ੀਲਤਾ ਸਥਾਪਿਤ ਕਰਦਾ ਹੋਇਆ ਇਹਨਾਂ ਦੋਹਾਂ ਬੁਨਿਆਦੀ ਮਾਰਕਸਵਾਦੀ ਸੰਕਲਪਾਂ ਅਤੇ ਸਿਧਾਂਤਾਂ ਨੂੰ ਨਵੇਂ ਰੂਪ ਵਿੱਚ ਪਰਿਭਾਸ਼ਤ ਕਰਦਾ ਹੈ । ਉਸ ਦੀਆਂ ਜ਼ਿਆਦਾਤਰ ਆਲੋਚਨਾਤਮਕ ਕਿਤਾਬਾਂ ਜਿਵੇਂ ਸਭਿਆਚਾਰ ਅਤੇ ਪਦਾਰਥਵਾਦ : ਚੋਣਵੇਂ ਲੇਖਾ ( Culture and Materialism : Selected Essays ) , ਆਸ ਦੇ ਸਮੇ : ਸਭਿਆਚਾਰ , ਲੋਕਤੰਤਰ , ਸਮਾਜਵਾਦ ( Resources of Hope : Culture , Democracy , Socialism ) te e ਅਤੇ ਇਨ੍ਹਾਂ ਵਿੱਚ ਸ਼ਾਮਲ ਵੱਖ - ਵੱਖ ਲੇਖਾਂ ਦੇ ਸਿਰਲੇਖਾਂ ਜਿਵੇਂ ਪਦਾਰਥਵਾਦ ਦੀਆਂ ਸਮੱਸਿਆਵਾਂ ( Problems in Materialism ) , ' 1945 ਤੋਂ ਬਾਅਦ ਦੇ ਬਰਤਾਨਵੀ ਮਾਰਕਸਵਾਦ ਬਾਰੇ ਖੁਲਾਸਾ ( Notes on Marxism in Britain since 1945 ) , ਤੁਸੀਂ ਮਾਰਕਸਵਾਦੀ ਹੈ , ਕਿ ਨਹੀਂ ਹੋ ? ' ( You're a Marxist , Aren't You ' ? ) , ਸਮਾਜਵਾਦ ਅੱਗੇ ਅੜਿੱਕੇ , ਝਿਜਕਾਂ ਅਤੇ ਦੁਬਿਧਾਵਾਂ ( Hesitations before Socialism ) ਆਦਿ ਉੱਪਰ ਉਡਦੀ - ਉਡਦੀ ਪੰਛੀ ਝਾਤ ਮਾਰਦਿਆਂ ਹੀ , ਇਸ ਠੋਸ ਤੱਥ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਮਾਰਕਸ , ਏਂਜਲਸ ਅਤੇ ਲੈਨਿਨ ਦੇ ਸੰਕਲਪਾਂ ਅਤੇ ਸਿਧਾਂਤਾਂ ਤੋਂ ਨਿਸ਼ਚਿਤ ਤੌਰ ' ਤੇ ਪ੍ਰਭਾਵਿਤ ਤਾਂ ਸੀ ਪਰ 20 ਵੀਂ ਸਦੀ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਤੇਜ਼ੀ ਨਾਲ ਵੱਧਦੇ ਪ੍ਰਭਾਵਾਂ ਅਧੀਨ ਮੰਡੀ ਤਾਕਤਾਂ ਅਤੇ ਉਤਪਾਦਨ ਸ਼ਕਤੀਆਂ ( ਪਦਾਰਥਕ / ਸਮਾਜਿਕ ਆਰਥਿਕ ਸਥਿਤੀਆਂ ) ਦੇ ਲਗਾਤਾਰ ਬਦਲਦੇ , ਮੂੰਹਜ਼ੋਰ , ਅਮੋੜ ਅਤੇ ਜਟਿਲ ਹੁੰਦੇ ਜਾ ਰਹੇ ਸੁਭਾਅ ਅਤੇ ਸਰੂਪ ਨੂੰ ਨੀਝ ਨਾਲ ਵਾਚਦਿਆਂ , ਉਹ ਇਨ੍ਹਾਂ ਸੰਕਲਪਾਂ ਅਤੇ ਸਿਧਾਂਤਾਂ ਨੂੰ ਜਿਉਂ ਦਾ ਤਿਉਂ ਆਰੋਪਿਤ ਕਰਕੇ ਜਾਂ ਸੀਮਤ ( confine / reduced ) ਕਰ ਕੇ ਵੇਖਣ ਅਤੇ ਵਰਤਣ ਦੀ ਥਾਂ , ਇਨ੍ਹਾਂ ਦੇ ਅਸਰਾਂ , ਇਨ੍ਹਾਂ ਦੀ ਸਮਾਜਿਕ ਸਾਪੇਖਤਾ ਅਤੇ ਸਾਰਥਕਤਾ ਨੂੰ ਸਮੇਂ - ਸਮੇਂ ਪਰਖ ਕੇ , ਇਹਨਾਂ ਵਿੱਚ ਲੋੜੀਂਦੇ ਸੁਧਾਰਾਂ , ਵਾਧਿਆਂ , ਜੋੜਾਂ - ਤੋੜਾਂ ਅਤੇ ਵਿਗਾਸਾਂ ਨੂੰ ਉਤਸ਼ਾਹਿਤ ਕਰਦਾ ਸੀ । ਪਾਲ ਸਾਰਤਰ ( Jean Paul Sartre ) , ਲੂਈਸ ਅਲਥੂਸਰ ( Louis Althusser ) , ਐਨਟੋਨੀਓ ਗਰਾਮਸ਼ੀ ( Antonio Gramsci ) ਆਦਿ ਯੂਰਪੀਅਨ ਨਵ - ਮਾਰਕਸਵਾਦੀਆਂ ਦੇ ਮਾਰਕਸਵਾਦ ਨੂੰ ਪੇਸ਼ ਕਰਨ , ਵਖਿਆਉਣ , ਸਮਝਣ ਸਮਝਾਉਣ ਵਾਲੇ ਨਵੇਂ ਸੰਕਲਪਾਂ , ਵਿਚਾਰਾਂ ਅਤੇ ਸੂਝ - ਮਾਡਲਾਂ ਨੂੰ ਬਰਤਾਨਵੀ ਸਮਾਜ , ਚਿੰਤਨ , ਰਚਨਾਵਾਂ ਅਤੇ ਸਭਿਆਚਾਰ ਦਾ ਹਿੱਸਾ ਬਣਾਉਣ ਵਿੱਚ , ਰੈਮੰਡ ਵਿਲੀਅਮਜ਼ ਦੀ ਭੂਮਿਕਾ ਨਿਰਸੰਦੇਹ ਮੋਹਰੀਆਂ ਵਾਲੀ ਸੀ।ਇਹ ਵਿਲੀਅਮਜ਼ ਵੱਲੋਂ ਕੀਤੇ ਗਏ ਯਤਨਾਂ ਦਾ ਸਹਿਜ ਸਿੱਟਾ ਸੀ ਕਿ 50 ਵਿਆਂ ਤੋਂ ਬਾਅਦ , ਗਰੇਟ ਬ੍ਰਿਟੇਨ ਵਿੱਚ ਮਾਰਕਸ ਅਤੇ ਉਸ ਦੀਆਂ ਰਚਨਾਵਾਂ ਦਾ ਨਵੇਂ ਰੂਪ ਵਿੱਚ ਅਧਿਐਨ , ਬਰਤਾਨਵੀ ਸਾਹਿਤ ਚਿੰਤਨ ਵਿੱਚ ਪੁਨਰ - ਸੁਰਜੀਤ ਹੋਇਆ ਅਤੇ ਸੰਵਾਦ ਦਾ ਭਖਦਾ ਵਿਸ਼ਾ ਬਣਿਆ । ਇਸ ਸਿਰਜਣਾਤਮਕ ਅਤੇ ਸਿਹਤਮੰਦ ਸੰਵਾਦ ਦਾ ਨਤੀਜਾ ਇਹ ਨਿਕਲਿਆ ਕਿ ਪਰੰਪਰਕ , ਸਿੰਧੜ ਅਤੇ ਕਚਘਰੜ ਮਾਰਕਸਵਾਦੀਆਂ ਦੇ ਸਮਵਿਥ ਉੱਥੇ ਖੁੰਝ ਗਹਿਰ - ਗੰਭੀਰ , ਗਤੀਸ਼ੀਲ , ਉਦਾਰ ਅਤੇ ਵਿਕਾਸਮੁੱਖ ਮਾਰਕਸਵਾਦੀ ਚਿੰਤਕਾਂ ਦਾ ਇੱਕ ਨਵਾਂ ਖੱਬੇ ਪੱਖੀ ਮੁਹਾਜ ਬਣ ਗਿਆ । ਰੇਮੰਡ ਵਿਲੀਅਮਜ਼ ਅਤੇ ਉਸਦੇ ਹਮ - ਖ਼ਿਆਲ ਨਵ - ਮਾਰਕਸਵਾਦੀਆਂ ਦਾ , ਪਰੰਪਰਕ ਮਾਰਕਸਵਾਦੀਆਂ ਦੀ ਸੋਚਧਾਰਾ ਜਾਂ ਮਾਰਕਸਵਾਦ ਦੀ ਸਮਝ ਨਾਲੋਂ ਵੱਖਰਾਪਣ ਇਹ ਹੈ ਕਿ ਉਹ ਸਭਿਆਚਾਰ ਦੇ ਵਰਤਾਰੇ ਨੂੰ ਪਰਉਸਾਰ ਦਾ ਨਹੀਂ , ਸਗੋਂ ਆਧਾਰ ਦਾ ਹਿੱਸਾ ਮੰਨਦੇ ਹਨ । ਉਨ੍ਹਾਂ ਦੀ ਇਸ ਸੋਚਧਾਰਾ ਜਾਂ ਸਿਧਾਂਤਕਾਰੀ ਨੂੰ ਮੁੱਖ ਰੱਖਦਿਆਂ ਆਖਿਆ ਜਾ ਸਕਦਾ ਹੈ ਕਿ ਉਹ ਸਭਿਆਚਾਰ ਨੂੰ ਇੱਕ ਵਿਸ਼ੇਸ਼ ਭੂਗੋਲਿਕ ਖਿੱਤੇ ਵਿੱਚ ਵਸਦੀ ਸਭਿਆਚਾਰਕ ਇਕਾਈ ਦੇ ਮੁਕੰਮਲ ਜੀਊਣ - ਢੰਗ ਅਤੇ ਕੀਮਤ - ਪ੍ਰਬੰਧ ਦੇ ਰੂਪ ਵਿੱਚ ਚਿਤਵਦਿਆ ਅਤੇ ਸਮਝਦਿਆਂ ਇਸ ਦੇ ਤਿੰਨ ਕਿਸਮ ਦੇ ਮੂਲਭੂਤ ਨਿਰਧਾਰਕ ਸੰਚਾਲਕਾਂ , ਜੈਵਿਕ ਤੇ ਮਨੋਵਿਗਿਆਨਕ , ਸੰਸਥਾਵੀ ਤੇ ਵਿਵਸਥਾਵੀ ਅਤੇ ਗਿਆਨ ਸ਼ਾਸਤਰੀ ਨੂੰ ਆਧਾਰ ( 1410 ) ਦਾ ਹਿੱਸਾ ਸਵੀਕਾਰਦੇ ਸਨ । ਰੇਮੰਡ ਦੇ ਸਭਿਆਚਾਰ ਬਾਰੇ ਪੇਸ਼ ਕੀਤੇ ਗਏ ਵਿਭਿੰਨ ਸਿਧਾਂਤਾਂ ਨੂੰ ਸਮਝਣ ਲਈ ਉਸਦੀ ਕਿਤਾਬ ਸਭਿਆਚਾਰ ਅਤੇ ਸਮਾਜ ( Culture and Society ) ਬੁਨਿਆਦੀ ਮਹੱਤਵ ਵਾਲੀ ਹੈ । ਇਸ ਕਿਤਾਬ ਵਿੱਚ ਉਸਨੇ ਗਰੇਟ ਬ੍ਰਿਟੇਨ ਦੇ 1780 ਤੋਂ 1950 ਤੱਕ ਦੇ ਲਗਭਗ 170 ਵਰ੍ਹਿਆਂ ਦੇ ਸਮੇਂ ਦੌਰਾਨ ਹੋਏ ਪ੍ਰਮੁੱਖ ਲੇਖਕਾਂ / ਚਿੰਤਕਾਂ ਵੱਲੋਂ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤੇ ਗਏ ਬਰਤਾਨਵੀ ਸਮਾਜ ਅਤੇ ਸਭਿਆਚਾਰ ਦੇ ਨਿਕਟ ਅਧਿਐਨ ਦੇ ਆਧਾਰ ਤੇ , ਕਿਸੇ ਵੀ ਮਨੁੱਖੀ ਸਮਾਜ ਅਤੇ ਸਭਿਆਚਾਰ ਨੂੰ ਸਹੀ ਪ੍ਰਮਾਣਿਕ ਅਤੇ ਸਮੱਗਰ ਰੂਪ ਵਿੱਚ ਸਮਝਣ ਲਈ ਆਪਣੀ ਸਮਝ ਦਰਸਾਉਂਦਿਆਂ ਕੁੱਝ ਸਿਧਾਂਤਕ ਧਾਰਨਾਵਾਂ ਪੇਸ਼ ਕੀਤੀਆਂ ਹਨ । ਆਪਣੇ ਅਧਿਐਨ - ਵਿਸ਼ਲੇਸ਼ਣ ਦੌਰਾਨ ਵਿਲੀਅਮਜ਼ ਨੇ ਇਹ ਵੇਖਿਆ ਕਿ ਗਰੇਟ ਬ੍ਰਿਟੇਨ ਮੂਲ ਰੂਪ ਵਿੱਚ ਵੰਨ - ਸੁਵੰਨੀਆਂ ਸਭਿਆਚਾਰਕ ਪਛਾਵਾਂ ਰੱਖਣ ਵਾਲਾ ਅਤੇ ਖੇਤੀਬਾੜੀ ਕੇਂਦਰਿਤ ਇਕ ਬਹੁ - ਕੌਮੀ , ਬਹੁ - ਖੇਤਰੀ ਅਤੇ ਬਹੁ ਭਾਸ਼ਾਈ ਦੇਸ਼ ਸੀ ਪਰ ਇੰਗਲੈਂਡ ਦੇ ਖਿੱਤੇ ਵਿੱਚ 1760 ਈਸਵੀ ਵਿੱਚ ਸ਼ੁਰੂ ਹੋਈ ਉਦਯੋਗਿਕ ਕ੍ਰਾਂਤੀ ਨੇ ਸਾਰਾ ਦ੍ਰਿਸ਼ ਬਦਲ ਦਿੱਤਾ । ਉਦਯੋਗਿਕ ਇਨਕਲਾਬ ਵਿੱਚ ਪਹਿਲ ਸਦਕਾ ਇਥੋਂ ( ਇੰਗਲੈਂਡ ) ਦੇ ਲੋਕ ਅਤੇ ਇਨ੍ਹਾਂ ਦਾ ਸਭਿਆਚਾਰ , ਹੌਲੀ - ਹੌਲੀ ਬਾਕੀ ਕੌਮੀਅਤਾਂ ਅਤੇ ਸਭਿਆਚਾਰਕ ਪਛਾਵਾਂ ਉੱਪਰ ਭਾਰੂ ਹੋਣਾ ਆਰੰਭ ਹੋ ਗਿਆ । ਇੱਕ ਵਾਰ ਪੱਕੇ ਪੈਰੀਂ ਸ਼ੁਰੂ ਅਤੇ ਸਥਾਪਿਤ ਹੋਏ ਅਤੇ ਫੇਰ ਲਗਾਤਾਰ ਵਰ੍ਹਿਆਂ , ਦਹਾਕਿਆਂ ਅਤੇ ਸਦੀਆਂ ਤੱਕ ਕਾਇਮ ਰਹੇ ਇਸ ਦਬਦਬੇ ਅਤੇ ਪ੍ਰਭੂਸੱਤਾ ਦਾ ਸਿੱਟਾ ਇਹ ਨਿਕਲਿਆ ਕਿ ਬਹੁ - ਗਿਣਤੀ ਲੋਕਾਂ ( ਸਭਿਆਚਾਰ ) ਦੀ ਸੰਤਾ ' ਤੇ ਕਾਬਜ਼ ਜਾਂ ਭਾਰੂ ਜਮਾਤ ਨੇ , ਜਜ਼ਬ ਕਰ ਲੈਣ ( incorporation ) ਦੇ ਵੱਖ - ਵੱਖ ਸਿੱਧੇ ਅਤੇ ਅਸਿੱਧੇ , ਸਕਰਮਕ ਅਤੇ ਅਕਰਮਕ ਤਰੀਕਿਆਂ ਅਤੇ ਵਸੀਲਿਆਂ ਨੂੰ ਵਰਤ ਕੇ , ਆਪਣੇ ਗ਼ਲਬੇ ਅਤੇ ਸਭਿਆਚਾਰ ਨੂੰ ਹੋਰ ਸਭਿਆਚਾਰਾਂ ਦੇ ਘੱਟ ਗਿਣਤੀ ਲੋਕਾਂ ਦੇ ਮਨਾ ਜਾਂ ਸਭਿਆਚਾਰਾਂ ਅੰਦਰ ਏਨਾ ਡੂੰਘਾ ਰਜ਼ਾ ਵਸਾ ਦਿੱਤਾ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਆਪੋ - ਆਪਣੀ ਵੱਖਰੀ ਖੇਤਰੀ , ਭਾਸ਼ਾਈ ਅਤੇ ਸਭਿਆਚਾਰਕ ਪਹਿਚਾਣ ਵਿਸਾਰ ਜਾਂ ਭੁੱਲ ਕੇ , ਬਹੁ - ਗਿਣਤੀ ਵੱਲੋਂ ਬਹੁਲਤਾਵਾਂ ਜਾਂ ਵੰਨ - ਸੁਵੰਨਤਾਵਾਂ ਨੂੰ ਆਪਣੇ ਅੰਦਰ ਜਜ਼ਬ ਕਰਕੇ ਸਿਰਜੀ ਮੁੱਖਧਾਰਾ ਵਾਲੀ ਭਾਰਮਿਕ ਏਕਾਤਮਕ / ਸਾਂਝੀ ਪਛਾਣ ਨੂੰ ਹੀ , ਸਹੀ ਅਤੇ ਅੰਤਿਮ ਸੱਚ ਮੰਨੀ ਬੈਠੇ ਹਨ । ਚੈਖੰਡ ਅਨੁਸਾਰ ਇਹੀ ਠੋਸ ਕਾਰਣ ਹੈ ਕਿ ਵਿਭਿੰਨ ਸਭਿਆਚਾਰਕ ਅਤੇ ਭਾਸ਼ਾਈ ਵਿਲੱਖਣਤਾਵਾਂ ਦੇ ਇੱਕਰੂਪ ਸੰਯੁਕਤ ਸੁਮੇਲ ਨਾਲ ਉੱਸਰੇ ਗਰੇਟ ਬ੍ਰਿਟੇਨ ਦੇ ਰੰਗ - ਬਰੰਗੇ ਸਮਾਜ ਅੰਦਰ , ਕਿਸੇ ਵਿਸ਼ੇਸ਼ ਸਭਿਆਚਾਰ ( ਇੰਗਲੈਂਡ ) ਦੇ ਗ਼ਲਬੇ ਜਾਂ ਦਬਦਬੇ ਨੂੰ ਨਿਖੇੜ ਜਾਂ ਵੱਖਰਿਆ ਕੇ ਵੇਖਣਾ ਬਹੁਤ ਮੁਸ਼ਕਲ ਅਤੇ ਟੇਢਾ ਕੰਮ ਹੈ। ਉਸ ਅਨੁਸਾਰ ਰਾਜਨੀਤੀ ਉੱਪਰ ਭਾਰੂ ਜਾਂ ਬਹੁ - ਗਿਣਤੀ ਸਭਿਆਚਾਰ , ਘੱਟ - ਗਿਣਤੀ ਜਾਂ ਅਧੀਨ / ਕਮਜ਼ੋਰ ਸਭਿਆਚਾਰਾਂ ਦੀ ਵਿਲੱਖਣ ਪਛਾਣ ਨੂੰ ਬੜੇ ਯੋਜਨਾਬੱਧ ਢੰਗ ਨਾਲ ਆਪਣੇ ਅੰਦਰ ਸਮਾਉਣ , ਉਸ ਦੀ ਵੱਖਰੀ ਹੋਂਦ ਨੂੰ ਨਾਲ - ਨਾਲ ਇਨ੍ਹਾਂ ਨੂੰ ਛੁਟਿਆ ਕੇ ਜਾਂ ਨੀਵਾਂ / ਊਝਾਂ ਵਿਖਾ ਕੇ ਆਪਣੇ ਸਭਿਆਚਾਰ ਨੂੰ ਹੋਰ ਵੱਧ ਉਭਾਰਨ , ਭਾਰੂ ਅਤੇ ਸਥਾਪਿਤ ਕਰਨ ਲਈ , ਮੁੱਖ ਰੂਪ ਵਿੱਚ ਹੇਠ ਲਿਖੇ ਤਿੰਨ ਮਾਧਿਅਮਾਂ ਜਾਂ ਸੰਸਥਾਵਾਂ ਦੀ ਅਚੇਤ ਅਤੇ ਸੁਚੇਤ ਪੱਧਰ ' ਤੇ ਭਰਪੂਰ ਵਰਤੋਂ ਕਰਦਾ ਹੈ : 1.
ਮਾਤਾ ਗੁਜਰੀ ਜੀ ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੇ ਪੁੰਜ ਅਮਰ ਸ਼ਹੀਦ ਹਨ। ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਵਿੱਚ ਹੋਇਆ। ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ (ਧਰਮ ਸੁਪਤਨੀ) ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਭਾਰਤ ਦੇਸ਼ ਦੀ ਪਹਿਲੀ ਸ਼ਹੀਦ ਇਸਤਰੀ ਹੋਈ ਅਤੇ ਜਿਸ ਦਾ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਵੇਗੀ ਅਤੇ ਭਾਰਤੀ ਨਾਰੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦੇਵੇਗੀ। ਜਿਸ ਨਾਲ ਭਾਰਤੀ ਨਾਰੀ ਦਾ ਜੀਵਨ ਇੱਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲੈ ਲਵੇਗਾ।
ਸਾਹਿਬਜ਼ਾਦਾ ਜੁਝਾਰ ਸਿੰਘ ਜੀ (14 ਮਾਰਚ 1691 – 7 ਦਸੰਬਰ 1705) ਗੁਰੂ ਗੋਬਿੰਦ ਸਿੰਘ ਦਾ ਦੂਜਾ ਪੁੱਤਰ ਸੀ ਅਤੇ ਉਸਦਾ ਜਨਮ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ। ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤ੍ਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ। ਪਿਤਾ ਗੁਰੂ ਨੇ ਹੱਸਦੇ-ਹੱਸਦੇ ਉਹਨਾਂ ਨੂੰ ਪੰਜ ਸਿੰਘਾਂ ਨਾਲ ਮੈਦਾਨੇ-ਜੰਗ ਵਿੱਚ ਭੇਜਿਆ। ਜਿਵੇਂ ਹੀ ਸਾਹਿਬਜ਼ਾਦਾ ਮੈਦਾਨੇ ਜੰਗ ਵਿੱਚ ਆਇਆ। ਬੱਚੇ ਜਿਹੇ ਨੂੰ ਵੇਖ ਕੇ ਸਾਰੀ ਮੁਗਲ ਫੌਜ ਇੱਕੋ ਵਾਰ ਟੁੱਟ ਪਈ। ਗੁਰੂ ਜੀ ਨੇ ਇਹ ਵੇਖਦਿਆ ਹੀ ਗੜ੍ਹੀ ਵਿੱਚੋਂ ਤੀਰਾਂ ਦਾ ਬਾਰਸ਼ ਆਰੰਭ ਕਰ ਦਿੱਤੀ। ਤੀਰਾਂ ਦੀ ਛਾਵੇਂ ਸਾਹਿਬਜਾਂਦਾ ਜੁਝਾਰ ਸਿੰਘ ਜੀ ਅੱਗੇ ਵੱਧਦੇ ਹੋਏ ਵੈਰੀਆਂ ਦੇ ਆਹੂ ਲਾਹੁਣ ਲੱਗੇ। ਬੜੇ ਘਮਸਾਨ ਦਾ ਯੁੱਧ ਹੋਇਆ। ਕਈਆਂ ਨੂੰ ਪਾਰ ਬੁਲਾ ਕੇ ਅੰਤ ਸਾਹਿਬਜਾਂਦਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.